Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

Sanjauli Mosque dispute: ਖੂਬਸੂਰਤ ਪਹਾੜੀਆਂ ਤੇ ਸ਼ਾਂਤ ਵਾਤਾਵਰਣ ਲਈ ਮਸ਼ਹੂਰ ਹਿਮਾਚਲ ਪ੍ਰਦੇਸ਼ ਪਿਛਲੇ ਕੁਝ ਦਿਨਾਂ ਤੋਂ ਨਫਰਤ ਦੀ ਅੱਗ ਵਿੱਚ ਝੁਲਸ ਰਿਹਾ ਹੈ। ਸ਼ਿਮਲਾ ਦੇ ਸੰਜੌਲੀ 'ਚ ਇੱਕ ਮਸਜਿਦ ਨੂੰ ਲੈ ਕੇ ਸ਼ੁਰੂ ਹੋਏ ਹੰਗਾਮੇ ਦੀ ਗੂੰਜ ਹੁਣ ਦੇਸ਼ ਭਰ 'ਚ ਸੁਣਾਈ ਦੇ ਰਹੀ ਹੈ।

Sanjauli Mosque dispute: ਖੂਬਸੂਰਤ ਪਹਾੜੀਆਂ ਤੇ ਸ਼ਾਂਤ ਵਾਤਾਵਰਣ ਲਈ ਮਸ਼ਹੂਰ ਹਿਮਾਚਲ ਪ੍ਰਦੇਸ਼ ਪਿਛਲੇ ਕੁਝ ਦਿਨਾਂ ਤੋਂ ਨਫਰਤ ਦੀ ਅੱਗ ਵਿੱਚ ਝੁਲਸ ਰਿਹਾ ਹੈ। ਸ਼ਿਮਲਾ ਦੇ ਸੰਜੌਲੀ 'ਚ ਇੱਕ ਮਸਜਿਦ ਨੂੰ ਲੈ ਕੇ ਸ਼ੁਰੂ ਹੋਏ ਹੰਗਾਮੇ ਦੀ ਗੂੰਜ ਹੁਣ ਦੇਸ਼

Related Articles