2019 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਵੋਟ ਲਈ ਖ਼ਰਚੇ ਗਏ 60 ਰੁਪਏ , ਇਸ ਵਾਰ ਕਿੰਨਾ ਹੋਵੇਗਾ ਖ਼ਰਚ ?

ਚੋਣ ਕਮਿਸ਼ਨ ਵੋਟਿੰਗ ਪ੍ਰਕਿਰਿਆ, ਵੋਟਰ ਜਾਗਰੂਕਤਾ ਅਤੇ ਆਬਜ਼ਰਵਰਾਂ 'ਤੇ ਖਰਚ ਕਰਦਾ ਹੈ। ਕਮਿਸ਼ਨ ਨੂੰ ਇਹ ਪੈਸਾ ਕੇਂਦਰ ਸਰਕਾਰ ਤੋਂ ਬਜਟ ਦੇ ਰੂਪ ਵਿੱਚ ਮਿਲਦਾ ਹੈ।

ਭਾਰਤ ਵਿੱਚ ਲੋਕ ਸਭਾ ਚੋਣਾਂ ਵਿੱਚ ਕੀਤੇ ਗਏ ਖਰਚੇ ਦੀ ਅਕਸਰ ਚਰਚਾ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਚੋਣ ਕਮਿਸ਼ਨ ਵੱਲੋਂ ਤੁਹਾਡੀ ਇੱਕ ਵੋਟ ਲਈ 60 ਰੁਪਏ ਖਰਚ ਕੀਤੇ ਜਾਂਦੇ ਹਨ? ਦਰਅਸਲ, ਇਹ ਅੰਕੜਾ 2019 ਦਾ ਹੈ, ਜਦੋਂ ਕਮਿਸ਼ਨ ਨੇ ਚੋਣਾਂ

Related Articles