ਪੜਚੋਲ ਕਰੋ

ਹੈਦਰਾਬਾਦ: ਵੇਟਰਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ‘ਚ ਵੱਡਾ ਖੁਲਾਸਾ

ਹੈਦਰਾਬਾਦ ‘ਚ ਵੇਟਰਨੀ ਡਾਕਟਰ ਦੇ ਕਤਲ ਅਤੇ ਉਸ ਤੋਂ ਬਾਅਦ ਇੱਕ ਹੋਰ ਲਾਸ਼ ਮਿਲਣ ਤੋਂ ਬਾਅਦ ਪੂਰਾ ਦੇਸ਼ ਹਿੱਲ ਗਿਆ ਹੈ। ਇਸ ਦੌਰਾਨ ਕੇਸ ਦੇ ਕਈ ਪਹਿਲੂ ਸਾਹਮਣੇ ਆ ਰਹੇ ਹਨ। ਵੇਟਨਰੀ ਡਾਕਟਰ ਦਾ ਰੇਪ ਅਤੇ ਕਤਲ ਕੇਸ ‘ਚ ਇੱਕ ਹੋਰ ਖੁਲਾਸਾ ਹੋਇਆ ਹੈ।

ਹੈਦਰਾਬਾਦ ‘ਚ ਵੇਟਰਨੀ ਡਾਕਟਰ ਦੇ ਕਤਲ ਅਤੇ ਉਸ ਤੋਂ ਬਾਅਦ ਇੱਕ ਹੋਰ ਲਾਸ਼ ਮਿਲਣ ਤੋਂ ਬਾਅਦ ਪੂਰਾ ਦੇਸ਼ ਹਿੱਲ ਗਿਆ ਹੈ। ਇਸ ਦੌਰਾਨ ਕੇਸ ਦੇ ਕਈ ਪਹਿਲੂ ਸਾਹਮਣੇ ਆ ਰਹੇ ਹਨ। ਵੇਟਨਰੀ ਡਾਕਟਰ ਦਾ ਰੇਪ ਅਤੇ ਕਤਲ ਕੇਸ ‘ਚ ਇੱਕ ਹੋਰ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਮਹਿਲਾ ਡਾਲਟਰ ਨਾਲ ਬਲਾਤਕਾਰ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ। ਪਹਿਲਾਂ ਮਹਿਲਾ ਦਾ ਸਕੂਟਰ ਪੈਂਚਰ ਕੀਤਾ ਅਤੇ ਉਸ ਦੇ ਵਾਪਸ ਆਉਣ ਤੋਂ ਬਾਅਦ ਪੈਂਚਰ ਲਾਉਣ ਦੇ ਬਹਾਨੇ ਉਸ ਨਾਲ ਗੈਂਗਰੇਪ ਕਰ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਘਰ ਤੋਂ ਸ਼ਾਮ 5:50 ਵਜੇ ਨਿਕਲ ਕੇ ਟੋਂਦੁਪੱਲੀ ਟੋਲ ਗੇਟ ‘ਤੇ ਸ਼ਾਮ 6 ਵਜੇ ਸਕੂਟਰ ਪਾਰਕ ਕਰ ਉੱਥੋਂ ਹੀ ਗਚੀ ਬੋਲੀ ‘ਚ ਆਪਣੇ ਕਲੀਨਿਕ ਲਈ ਕੈਬ ‘ਚ ਗਈ। ਇਸ ਦੌਰਾਨ ਉੱਥੇ ਖੜ੍ਹੇ ਇੱਕ ਟਰੱਕ ਨਾਲ ਮੌਜੂਦ ਚਾਰ ਲੋਕਾਂ ਨੇ ਇਸ ਯੋਜਨਾ ਬਣਾਈ। ਉਸ ਦੇ ਆਉਣ ਤੋਂ ਪਹਿਲਾਂ ਸਕੂਟਰ ਪੈਂਚਰ ਕੀਤਾ ਅਤੇ ਜਦੋਂ ਲੈਡੀ ਡਾਕਟਰ ਕਰੀਬ 9 ਵਜੇ ਉਹ ਵਾਪਸ ਆਈ। ਅਜਿਹੇ ‘ਚ ਉਸ ਨੂੰ ਮਦਦ ਦੀ ਲੋੜ ਸੀ ਤਾਂ ਉਸ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਕੁਝ ਟਰੱਕ ਵਾਲਿਆਂ ਤੋਂ ਉਸ ਨੂੰ ਡਰ ਲੱਗ ਰਿਹਾ ਹੈ। ਇਸ ਦੌਰਾਨ ਪੀੜਤਾ ਦਾ ਮੂਹੰ ਬੰਦ ਕਰ ਉਸ ਨੂੰ ਟਰੱਕ ਪਿੱਛੇ ਲੈ ਜਾਇਆ ਗਿਆ,, ਇਸ ਦੌਰਾਨ ਉਸ ਨੂੰ ਨੇੜਲੇ ਗ੍ਰਾਉਂਡ ‘ਚ ਘਸੀੜ ਕੇ ਲੈ ਜਾਂਦਾ ਗਿਆ। ਹੈਰਾਨੀ ਦੀ ਗੱਲ ਹੈ ਕਿ ਗ੍ਰੲਉਂਡ ‘ਚ ਵਾਚਮੈਨ ਦਾ ਘਰ ਵੀ ਹੈ ਪਰ ਉਸ ਨੇ ਇਹ ਸਭ ਨੋਟਿਸ ਨਹੀਂ ਕੀਤਾ। ਮਹਿਲਾ ਡਾਕਟਰ ਦੀ ਲਾਸ਼ ਮਿਲਣ ਦੇ 24 ਘੰਟੇ ਦੇ ਅੰਦਰ ਇੱਕ ਹੋਰ ਮਹਿਲਾ ਦੀ ਅਧਸੜੀ ਲਾਸ਼ ਬਰਾਮਦ ਹੋਈ ਹੈ। ਡਾਕਟਰ ਪ੍ਰਿਅੰਕਾ ਰੈਡੀ ਦਾ ਗੈਂਗਰੇਪ ਦਾ ਮਾਮਲਾ ਸਾਈਬਰਾਬਾਦ ਪੁਲਿਸ ਨੇ ਅਜੇ ਸੁਲਝਾਇਆ ਹੀ ਸੀ, ਇਸੇ ਦੌਰਾਨ ਹੈਦਰਾਬਾਦ ਦੇ ਸ਼ਮਦਾਬਾਦ ਇਲਾਕੇ ‘ਚ ਹੀ ਇੱਕ ਹੋਰ ਘਟਨਾ ਸਾਹਮਣੇ ਆਈ। ਕਰੀਬ 35 ਸਾਲ ਦੇ ਇੱਕ ਮਹਿਲਾ ਦੀ ਸੜੀ ਲਾਸ਼ ਮਿਲੀ। ਮਹਿਲਾ ਦੀ ਪਛਾਣ ਅਜੇ ਤਕ ਨਹੀਂ ਹੋਈ।

ਟਾਪ ਹੈਡਲਾਈਨ

Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
Big News: ਵੱਡੀ ਖਬਰ! ਮੁਲਾਜ਼ਮਾਂ ਵਿਚਾਲੇ ਮੱਚੀ ਤਰਥੱਲੀ, ਪ੍ਰਸ਼ਾਸਨ ਵੱਲੋਂ ਸਖ਼ਤ ਐਕਸ਼ਨ; 9 ਗ੍ਰਾਮ ਸਕੱਤਰ ਸਸਪੈਂਡ ਜਾਣੋ ਕੌਣ...?
ਵੱਡੀ ਖਬਰ! ਮੁਲਾਜ਼ਮਾਂ ਵਿਚਾਲੇ ਮੱਚੀ ਤਰਥੱਲੀ, ਪ੍ਰਸ਼ਾਸਨ ਵੱਲੋਂ ਸਖ਼ਤ ਐਕਸ਼ਨ; 9 ਗ੍ਰਾਮ ਸਕੱਤਰ ਸਸਪੈਂਡ ਜਾਣੋ ਕੌਣ...?
Passport , ਆਧਾਰ, ਵੋਟਰ ID ਨਹੀਂ... ਫਿਰ ਭਾਰਤੀ ਨਾਗਰਿਕਤਾ ਦਾ ਅਸਲੀ ਸਬੂਤ ਕੀ ਹੈ? ਜਾਣੋ ਕਾਨੂੰਨ ਕੀ ਕਹਿੰਦਾ ਹੈ
Passport , ਆਧਾਰ, ਵੋਟਰ ID ਨਹੀਂ... ਫਿਰ ਭਾਰਤੀ ਨਾਗਰਿਕਤਾ ਦਾ ਅਸਲੀ ਸਬੂਤ ਕੀ ਹੈ? ਜਾਣੋ ਕਾਨੂੰਨ ਕੀ ਕਹਿੰਦਾ ਹੈ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Embed widget