ਨਵੀਂ ਦਿੱਲੀ: ਮਹਾਰਾਸ਼ਟਰ ‘ਚ ਰਾਤੋ-ਰਾਤ ਰਾਸ਼ਟਰਪਤੀ ਸਾਸ਼ਨ ਹਟਾ ਕੇ ਬੀਜੇਪੀ ਸਰਕਾਰ ਨੂੰ ਮੰਗਲਵਾਰ ਸੰਵਿਧਾਨ ਦਿਹਾੜੇ (26 ਨਵੰਬਰ) ਨੂੰ ਮੈਦਾਨ ਛੱਡਣਾ ਪਿਆ। ਪਹਿਲਾਂ ਰਾਕਾਂਪਾ ਦੇ ਅਜੀਤ ਪਵਾਰ ਨੇ ਡਿਪਟੀ ਸੀਐਮ ਅਹੁਦੇ ਤੋਂ ਅਸਤੀਫਾ ਦਿੱਤਾ। ਇਸ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਵੀ ਬਹੁਮਤ ਨਾ ਹੋਣ ਕਾਰਨ ਮੁੱਖ ਮੰਤਰੀ ਅਹੁਦੇ ਦੀ ਕੁਰਸੀ ਖਾਲੀ ਕਰ ਦਿੱਤੀ।
2017 ਦੀ ਗੱਲ ਕਰੀਏ ਤਾਂ ਦੇਸ਼ ਦੀ 72% ਆਬਾਦੀ ਵਾਲੇ ਖੇਤਰ ‘ਤੇ ਐਨਡੀਏ ਸਾਸ਼ਨ ਸੀ ਜੋ ਹੁਣ 41% ਰਹਿ ਗਿਆ ਹੈ। 11 ਮਹੀਨੇ ‘ਚ ਐਨਡੀਏ ਨੇ ਚਾਰ ਵੱਡੇ ਸੂਬਿਆਂ ‘ਚ ਸੱਤਾ ਗੁਆਈ ਹੈ।
ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਹਾਰਾਸ਼ਟਰ ‘ਚ ਸੱਤਾ ਜਾਣ ਨਾਲ ਭਾਜਪਾ 41% ਆਬਾਦੀ ਤਕ ਸੀਮਤ ਹੋ ਗਈ ਹੈ। ਜਦਕਿ ਮਿਜੋਰਮ ਤੇ ਸਿਕਿਮ ਐਨਡੀਏ ਦੇ ਖਾਤੇ ਆਏ। ਹੁਣ 17 ਸੂਬਿਆਂ ‘ਚ ਐਨਡੀਏ ਸਰਕਾਰ ਹੈ। 13 ‘ਚ ਭਾਜਪਾ ਤੇ 4 ‘ਚ ਸਾਥੀ ਦਲਾਂ ਦੇ ਸੀਐਮ ਹਨ।
ਦੋ ਸਾਲਾਂ 'ਚ ਬੀਜੇਪੀ ਮੁੱਧੇ ਮੂੰਹ, 2017 'ਚ 72% ਆਬਾਦੀ 'ਤੇ ਰਾਜ, ਹੁਣ ਬਚਿਆ ਸਿਰਫ 41%
ਏਬੀਪੀ ਸਾਂਝਾ
Updated at:
27 Nov 2019 12:24 PM (IST)
ਮਹਾਰਾਸ਼ਟਰ ‘ਚ ਰਾਤੋ-ਰਾਤ ਰਾਸ਼ਟਰਪਤੀ ਸਾਸ਼ਨ ਹਟਾ ਕੇ ਬੀਜੇਪੀ ਸਰਕਾਰ ਨੂੰ ਮੰਗਲਵਾਰ ਸੰਵਿਧਾਨ ਦਿਹਾੜੇ (26 ਨਵੰਬਰ) ਨੂੰ ਮੈਦਾਨ ਛੱਡਣਾ ਪਿਆ। ਪਹਿਲਾਂ ਰਾਕਾਂਪਾ ਦੇ ਅਜੀਤ ਪਵਾਰ ਨੇ ਡਿਪਟੀ ਸੀਐਮ ਅਹੁਦੇ ਤੋਂ ਅਸਤੀਫਾ ਦਿੱਤਾ।
- - - - - - - - - Advertisement - - - - - - - - -