![ABP Premium](https://cdn.abplive.com/imagebank/Premium-ad-Icon.png)
Ram mandir: ਰਾਮ ਮੰਦਰ ਟਰੱਸਟ ਨੇ ਪਵਿੱਤਰ ਸਮਾਗਮ ਲਈ ਸੱਦਾ ਪੱਤਰ ਭੇਜਣੇ ਕੀਤੇ ਸ਼ੁਰੂ, ਦੇਖੋ ਵੀਡੀਓ
Ram mandir invitation card : ਸ਼੍ਰੀ ਰਾਮ ਜਨਮਭੂਮੀ ਤੀਰਥ ਟਰੱਸਟ ਨੇ ਰਾਮ ਮੰਦਰ ਦੇ ਪਵਿੱਤਰ ਸਮਾਗਮ ਲਈ ਸੱਦਾ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹ ਸਮਾਗਮ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣਾ ਹੈ।
Ram mandir invitation card video: ਸ਼੍ਰੀ ਰਾਮ ਜਨਮਭੂਮੀ ਤੀਰਥ ਟਰੱਸਟ ਨੇ ਲੰਮੇਂ ਇੰਤਜ਼ਾਰ ਤੋਂ ਬਾਅਦ ਰਾਮ ਮੰਦਰ ਦੇ ਪਵਿੱਤਰ ਸਮਾਗਮ ਲਈ ਸੱਦਾ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹ ਸਮਾਗਮ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣਾ ਹੈ।
ਹਫ਼ਤਾ ਭਰ ਚੱਲਣ ਵਾਲਾ ਇਹ ਸਮਾਗਮ 16 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 22 ਜਨਵਰੀ ਨੂੰ ਪਾਵਨ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ। ਸਮਾਗਮ ਤੋਂ ਪਹਿਲਾਂ, ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਲਈ ਸੱਦਾ ਪੱਤਰ ਦਾ ਖੁਲਾਸਾ ਕਰਨ ਵਾਲੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਮ ਮੰਦਰ ਟਰੱਸਟ ਵਲੋਂ ਇਸ ਪਵਿੱਤਰ ਸਮਾਗਮ ਲਈ ਕਿਵੇਂ ਦਾ ਸੱਦਾ ਪੱਤਰ ਤਿਆਰ ਕਰਵਾਇਆ ਗਿਆ ਹੈ। ਇਸ ਵੀਡੀਓ ਵਿੱਚ ਤੁਸੀਂ ਪਵਿੱਤਰ ਸਮਾਗਮ ਲਈ ਦਿੱਤੇ ਜਾਣ ਵਾਲੇ ਪੱਤਰ ਦੀ ਇੱਕ ਝਲਕ ਦੇਖ ਸਕਦੇ ਹੋ।
ਇਹ ਵੀ ਪੜ੍ਹੋ: Lok Sabha Election 2024: ਲੱਗ ਗਈ ਮੋਹਰ, ਪੰਜਾਬ ਵਿੱਚ ਨਹੀਂ ਹੋਵੇਗਾ ਆਪ ਤੇ ਕਾਂਗਰਸ ਦਾ ਸਮਝੌਤਾ ? ਜਾਣੋ ਕਿਵੇਂ ਹੋਇਆ ਫ਼ੈਸਲਾ
यह श्री राम मंदिर की प्राण प्रतिष्ठा का निमंत्रण पत्र के साथ, करोड़ों लोगों की आस्था की आहुति का फल है।
— 𝐃𝐈𝐕𝐈𝐍𝐄 𝐈𝐍𝐃𝐈𝐀 (@DivineIND_) January 2, 2024
जय श्री राम, जय गोविंदा 🙏https://t.co/0gkvCzq0JK pic.twitter.com/rIHOcEYNd7
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)