ਪੜਚੋਲ ਕਰੋ

ਭਾਰਤ-ਚੀਨ ਸਰਹੱਦੀ ਵਿਵਾਦ ਦਾ ਅਜੇ ਨਹੀਂ ਨਿੱਕਲਿਆ ਕੋਈ ਹੱਲ, ਅੱਠਵੇਂ ਦੌਰ ਦੀ ਫੌਜੀ ਵਾਰਤਾ ਅੱਜ

ਅੱਠਵੇਂ ਦੌਰ ਦੀ ਫੌਜੀ ਵਾਰਤਾ 'ਚ ਭਾਰਤ ਵਫਦ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀ ਮੇਨਨ ਕਰਨਗੇ ਜੋ ਹਾਲ ਹੀ ਲੇਹ ਦੀ 14ਵੀਂ ਕੋਰ ਦੇ ਕਮਾਂਡਰ ਨਿਯੁਕਤ ਕੀਤੇ ਗਏ ਹਨ।

ਨਵੀਂ ਦਿੱਲੀ: ਪੂਰਬੀ ਲੱਦਾਖ 'ਚ ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਲੈਕੇ ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਅੱਠਵੇਂ ਦੌਰ ਦੀ ਬੈਠਕ ਅੱਜ ਹੋਵੇਗੀ। ਮੀਟਿੰਗ ਸਵੇਰੇ ਸਾਢੇ ਨੌਂ ਵਜੇ ਚੁਸ਼ੂਲ ਭਾਰਤ ਵਾਲੇ ਪਾਸੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੱਤਵੇਂ ਦੌਰ ਦੀ ਫੌਜੀ ਵਾਰਤਾ 12 ਅਕਤੂਬਰ ਨੂੰ ਹੋਈ ਸੀ ਜਿਸ 'ਚ ਪੂਰਬੀ ਲੱਦਾਖ ਨਾਲ ਟਕਰਾਅ ਦੇ ਬਿੰਦੂਆਂ ਤੋਂ ਫੌਜ ਦੇ ਪਿੱਛੇ ਹਟਣ ਨੂੰ ਲੈਕੇ ਕੋਈ ਨਤੀਜਾ ਨਹੀਂ ਨਿੱਕਲਿਆ ਸੀ।

ਦੋਵਾਂ ਪੱਖਾਂ ਵਿਚਾਲੇ ਇਸ ਸਾਲ ਮਈ 'ਚ ਵਿਵਾਦ ਦੇ ਹਾਲਾਤ ਬਣੇ ਸਨ। ਕਾਫੀ ਉਚਾਈ ਵਾਲੇ ਖੇਤਰ 'ਚ ਸਰਦੀਆਂ ਦੌਰਾਨ ਤਾਪਮਾਨ ਸਿਫਰ ਤੋਂ 25 ਡਿਗਰੀ ਸੈਲਸੀਅਸ ਹੇਠਾਂ ਚਲਾ ਜਾਂਦਾ ਹੈ।

ਲੈਫਟੀਨੈਂਟ ਜਨਰਲ ਪੀ ਜੇ ਮੇਨਨ ਕਰਨਗੇ ਅਗਵਾਈ

ਅੱਠਵੇਂ ਦੌਰ ਦੀ ਫੌਜੀ ਵਾਰਤਾ 'ਚ ਭਾਰਤ ਵਫਦ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀ ਮੇਨਨ ਕਰਨਗੇ ਜੋ ਹਾਲ ਹੀ ਲੇਹ ਦੀ 14ਵੀਂ ਕੋਰ ਦੇ ਕਮਾਂਡਰ ਨਿਯੁਕਤ ਕੀਤੇ ਗਏ ਹਨ। ਪਿਛਲੇ ਦੌਰ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਫੌਜ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਸਟੇਟਮੈਂਟ 'ਚ ਕਿਹਾ ਗਿਆ ਸੀ ਕਿ ਦੋਵੇਂ ਪੱਖ ਫੌਜ ਤੇ ਰਾਜਨਾਇਕ ਮਾਧਿਅਮ ਨਾਲ ਸੰਵਾਦ ਕਾਇਮ ਰੱਖਣ 'ਤੇ ਸਹਿਮਤ ਹੋਏ ਹਨ। ਤਾਂ ਕਿ ਵਿਵਾਦ ਖਤਨ ਕਰਨ ਲਈ ਛੇਤੀ ਕੋਈ ਹੱਲ ਕੱਢਿਆ ਜਾ ਸਕੇ।

ਫੌਜੀ ਵਾਰਤਾ ਦੇ ਛੇਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਦੋਵਾਂ ਪੱਖਾਂ ਨੇ ਕੁਝ ਫਸਲਾਂ ਦਾ ਐਲਾਨ ਕੀਤਾ ਸੀ। ਇਸ ਤਹਿਤ ਮੋਰਚੇ 'ਤੇ ਫੌਜ ਨੂੰ ਨਾ ਭੇਜਣ, ਇਕਤਰਫਾ ਤਰੀਕੇ ਨਾਲ ਜ਼ਮੀਨੀ ਹਾਲਾਤ ਬਦਲਣ ਤੋਂ ਪਰਹੇਜ਼ ਕਰਨ ਤੇ ਹਾਲਾਤ ਨੂੰ ਮੁਸ਼ਕਿਲ ਬਣਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਪਰਹੇਜ਼ ਦੀ ਗੱਲ ਕਹੀ ਗਈ ਸੀ।

US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana Rajya Sabha Election 'ਚ BJP ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ, Congress ਉਮੀਦਵਾਰ ਵੀ ਆਏ
Haryana Rajya Sabha Election 'ਚ BJP ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ, Congress ਉਮੀਦਵਾਰ ਵੀ ਆਏ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
Embed widget