ਪੜਚੋਲ ਕਰੋ
Advertisement
ਸਮੁੰਦਰੀ ਲੜਾਈ ਵਿੱਚ ਹੋਰ ਮਜ਼ਬੂਤ ਹੋਇਆ ਭਾਰਤ, DRDO ਦੀ SMART ਟਾਰਪੀਡੋ ਦਾ ਸਫਲਤਾਪੂਰਵਕ ਟੈਸਟ
ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਲਾਂਚ ਅਤੇ ਪ੍ਰਦਰਸ਼ਨ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਸਥਾਪਤ ਕਰਨ ਵਿਚ ਮਹੱਤਵਪੂਰਣ ਹੈ।
ਓਡੀਸ਼ਾ: ਭਾਰਤ ਨੇ ਓਡੀਸ਼ਾ ਦੇ ਤੱਟਵਰਤੀ ਖੇਤਰ ਵਿਚ ਇੱਕ ਟੈਸਟ ਰੇਂਜ ਤੋਂ ਆਪਣੀ ਸਵਦੇਸ਼ੀ ਮਿਜ਼ਾਈਲ ਅਸਿਸਟਿਡ ਰਿਲੀਜ਼ ਟਾਰਪੀਡੋ (SMART) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਰੱਖਿਆ ਸੂਤਰਾਂ ਨੇ ਦੱਸਿਆ ਕਿ ਏਪੀਜੇ ਅਬਦੁੱਲ ਕਲਾਮ ਆਈਲੈਂਡ, ਜਿਸ ਨੂੰ ਵ੍ਹੀਲਰ ਆਈਲੈਂਡ ਵਜੋਂ ਜਾਣਿਆ ਜਾਂਦਾ ਸੀ, ਤੋਂ ਸਵੇਰੇ 11.45 ਵਜੇ ਟੈਸਟ ਕੀਤਾ ਗਿਆ ਅਤੇ ਸਾਰੇ ਟੀਚੇ ਆਸਾਨੀ ਨਾਲ ਹਾਸਲ ਕਰ ਲਏ ਗਏ।
ਇੱਕ ਬਿਆਨ ਵਿਚ ਕਿਹਾ ਗਿਆ ਕਿ ਇਹ ਲਾਂਚ ਅਤੇ ਪ੍ਰਦਰਸ਼ਨ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਸਥਾਪਤ ਕਰਨ ਵਿਚ ਮਹੱਤਵਪੂਰਣ ਹੈ। ਡੀਆਰਡੀਓ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲਤਾ ਲਈ ਡੀਆਰਡੀਓ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ-#WATCH: Supersonic Missile Assisted Release of Torpedo (SMART) successfully flight tested today from Wheeler Island off the coast of Odisha. It's a missile assisted release of lightweight Anti-Submarine Torpedo System for Anti Submarine Warfare operations far beyond Torpedo range pic.twitter.com/Ts1Ev4uYne
— ANI (@ANI) October 5, 2020
ਦੱਸ ਦਈਏ ਕਿ ਸਮਾਰਟ ਇੱਕ ਸੁਪਰਸੋਨਿਕ ਐਂਟੀ-ਸ਼ਿੱਪ ਮਿਜ਼ਾਈਲ ਹੈ ਜਿਸ ਦਾ ਮਧਮ ਭਾਰ ਵਾਲੇ ਟਾਰਪੀਡੋ ਦੇ ਰੂਪ ‘ਚ ਪੇਲੋਡ ਹੈ, ਨਾਲ ਹੀ ਇਹ ਇੱਕ ਸੁਪਰਸੋਨਿਕ ਐਂਟੀ-ਪਣਡੁੱਬੀ ਮਿਜ਼ਾਈਲ ਵਜੋਂ ਕੰਮ ਕਰਨ ਵਾਲਾ ਹਥਿਆਰ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904DRDO has successfully flight-tested Supersonic Missile assisted release of Torpedo, SMART. This will be a major technology breakthrough for stand-off capability in anti-submarine warfare. I congratulate DRDO & other stakeholders for the achievement: Defence Minister Rajnath Singh pic.twitter.com/yERlr3elux
— ANI (@ANI) October 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement