ਪੜਚੋਲ ਕਰੋ

ਕੋਟਲਾ 'ਚ ਫਤਹਿ ਲਈ ਉੱਤਰੇਗੀ ਭਾਰਤੀ ਟੀਮ, ਹੁਣ ਤਕ 2-2 ਨਾਲ ਬਰਾਬਰੀ

ਨਵੀਂ ਦਿੱਲੀ: ਭਾਰਤ ਤੇ ਆਸਟ੍ਰੇਲੀਆ ‘ਚ ਅੱਜ ਸੀਰੀਜ਼ ਦਾ 5ਵਾਂ ਤੇ ਆਖਰੀ ਵਨਡੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਖੇਡਿਆ ਜਾਵੇਗਾ। ਮੁਹਾਲੀ ‘ਚ ਚੌਥਾ ਵਨਡੇ ਮੈਚ ਹਾਰਨ ਤੋਂ ਬਾਅਦ ਭਾਰਤੀ ਤੇ ਆਸਟ੍ਰੇਲੀਆ ਕ੍ਰਿਕਟ ਟੀਮ 2-2 ਨਾਲ ਬਰਾਬਰੀ ‘ਤੇ ਹੈ। ਪਿਛਲੇ ਮੈਚ ‘ਚ ਤਰੇਲ ਕਾਰਨ ਟੀਮ ਇੰਡੀਆ ਨੂੰ ਕਾਫੀ ਦਿੱਕਤ ਹੋਈ ਸੀ। ਹੁਣ ਭਾਰਤੀ ਟੀਮ ਪ੍ਰਬੰਧਨ ਨੇ ਕੋਟਲਾ ਦੇ ਗਰਾਊਂਡ ਸਟਾਫ ਨੂੰ ਕਿਹਾ ਕਿ ਉਹ ਉਸ ਦਾ ਧਿਆਨ ਰੱਖਣ ਜੋ ਆਖਰੀ ਮੈਚ ‘ਤੇ ਵੱਡਾ ਅਸਰ ਪਾ ਸਕਦੀ ਹੈ। ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਬੱਲੇਬਾਜ਼ੀ ਕੋਚ ਸੰਜੈ ਬਾਂਗਰ, ਗੇਂਦਬਾਜ਼ ਕੋਚ ਭਰਤ ਅਰੁਣ ਤੇ ਮੈਨੇਜਰ ਸੁਨੀਲ ਸੁਬ੍ਰਾਮਣੀਅਮ ਨੇ ਸ਼ਾਮ ਨੂੰ ਕੋਟਲਾ ਦੀ ਪਿੱਚ ਦਾ ਮੁਆਇਨਾ ਕੀਤਾ। ਕੋਟਲਾ 'ਚ ਫਤਹਿ ਲਈ ਉੱਤਰੇਗੀ ਭਾਰਤੀ ਟੀਮ, ਹੁਣ ਤਕ 2-2 ਨਾਲ ਬਰਾਬਰੀ ਡੀਡੀਸੀਏ ਦੇ ਅਧਿਕਾਰੀ ਨੇ ਕਿਹਾ, “ਜੇਕਰ ਹਵਾ ਚੱਲਦੀ ਹੈ ਤਾਂ ਤਰੇਲ ਦੀ ਸੰਭਾਵਨਾ ਘੱਟ ਹੈ, ਪਰ ਅੱਜ ਦਿਨ ਦਾ ਮੌਸਮ ਗਰਮ ਰਿਹਾ ਸੀ ਤਾਂ ਅੱਜ ਰਾਤ ਕੁਝ ਤਰੇਲ ਪੈ ਸਕਦੀ ਹੈ। ਮੌਜੂਦਾ ਮੌਸਮ ਨੂੰ ਦੇਖਦੇ ਹੋਏ ਕੱਲ੍ਹ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।” ਦਿੱਲੀ ਦਾ ਮੈਦਾਨ ਕਪਤਾਨ ਵਿਰਾਟ ਕੋਹਲੀ ਦਾ ਘਰੇਲੂ ਮੈਦਾਨ ਹੈ। ਇਸ ਲਈ ਉਹ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਇਸ ਜਿੱਤ ਦਾ ਅਸਰ ਵਰਲਡ ਕੱਪ ‘ਤੇ ਵੀ ਪਵੇਗਾ ਜਿਸ ਨਾਲ ਇਹ ਤੈਅ ਹੋ ਜਾਵੇਗਾ ਕਿ ਟੀਮ ਇੰਡੀਆ ਪੂਰੀ ਤਰ੍ਹਾਂ ਤਿਆਰ ਹੈ। ਅੱਜ ਮੈਚ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Navjot Sidhu Sidhu Property: ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਦਾ ਕੀਤਾ ਵਟਵਾਰਾ, ਜਾਣੋ ਧੀ ਅਤੇ ਪੁੱਤਰ ਹਿੱਸੇ ਕੀ ਆਇਆ?
ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਦਾ ਕੀਤਾ ਵਟਵਾਰਾ, ਜਾਣੋ ਧੀ ਅਤੇ ਪੁੱਤਰ ਹਿੱਸੇ ਕੀ ਆਇਆ?
Heart Attack Cases: ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
Vaishno Devi Yatra: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਯਾਤਰਾ ਅਸਥਾਈ ਤੌਰ 'ਤੇ ਬੰਦ; ਸ਼ਰਾਈਨ ਬੋਰਡ ਨੇ ਲਿਆ ਅਹਿਮ ਫੈਸਲਾ...
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਯਾਤਰਾ ਅਸਥਾਈ ਤੌਰ 'ਤੇ ਬੰਦ; ਸ਼ਰਾਈਨ ਬੋਰਡ ਨੇ ਲਿਆ ਅਹਿਮ ਫੈਸਲਾ...
Big News: ਵੱਡੀ ਖਬਰ, CM ਦੇ ਮੀਡੀਆ ਸਲਾਹਕਾਰ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼; ਜਾਨ ਬਚਾਉਣ ਲਈ ਪਹਾੜੀ ਤੋਂ...
ਵੱਡੀ ਖਬਰ, CM ਦੇ ਮੀਡੀਆ ਸਲਾਹਕਾਰ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼; ਜਾਨ ਬਚਾਉਣ ਲਈ ਪਹਾੜੀ ਤੋਂ...

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
Varinder Ghuman Death: ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
Embed widget