Indian Medicines : ਭਾਰਤ ਨੇ ਤਿਆਰ ਕੀਤੀਆਂ ਇਨ੍ਹਾਂ ਦੁਰਲੱਭ ਬਿਮਾਰੀਆਂ ਲਈ ਸਸਤੀਆਂ ਦਵਾਈਆਂ, ਕਰੋੜਾਂ ਦੀਆਂ ਦਵਾਈਆਂ ਦੇ ਘਟੇ 100 ਗੁਣਾ ਰੇਟ

Indian Medicines : ਹੁਣ ਤੱਕ ਇਨ੍ਹਾਂ ਬਿਮਾਰੀਆਂ ਦੀਆਂ ਦਵਾਈਆਂ (Indian drug companies) 'ਤੇ ਸਾਲਾਨਾ ਕਰੋੜਾਂ ਰੁਪਏ ਖਰਚ ਹੁੰਦੇ ਸਨ ਪਰ ਹੁਣ ਦੇਸ਼ 'ਚ ਅਜਿਹੀਆਂ ਚਾਰ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤੋਂ ਬਾਅਦ ਇਲਾਜ ਦਾ ਖਰਚਾ ਕਰੋੜਾਂ ਤੋਂ ਘਟ ਕੇ ਸਿਰਫ ਕੁਝ ਲੱਖ ਰੁਪਏ ਰਹਿ ਗਿਆ ਹੈ।

Indian Medicines : ਭਾਰਤ ਨੇ ਛੇ ਦੁਰਲੱਭ ਬਿਮਾਰੀਆਂ ਲਈ ਅੱਠ ਦਵਾਈਆਂ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹੁਣ ਤੱਕ ਇਨ੍ਹਾਂ ਬਿਮਾਰੀਆਂ ਦੀਆਂ ਦਵਾਈਆਂ (Indian drug companies) 'ਤੇ ਸਾਲਾਨਾ ਕਰੋੜਾਂ ਰੁਪਏ ਖਰਚ ਹੁੰਦੇ ਸਨ ਪਰ ਹੁਣ ਦੇਸ਼ 'ਚ ਅਜਿਹੀਆਂ ਚਾਰ

Related Articles