ਪੜਚੋਲ ਕਰੋ

ਭਾਰਤ ਨਹੀਂ ਚਾਹੁੰਦਾ ਚੀਨ ਨਾਲ ਜੰਗ, ਡਿਵੀਜ਼ਨਲ ਕਮਾਂਡਰਾਂ ਦੀ ਮੁੜ ਮੀਟਿੰਗ

ਸਰਹੱਦ 'ਤੇ ਚੀਨ ਦੀਆਂ ਫੌਜਾਂ ਸਰਗਰਮ ਹਨ ਪਰ ਭਾਰਤ ਗੁਆਂਢੀ ਮੁਲਕ ਨਾਲ ਜੰਗ ਨਹੀਂ ਚਾਹੁੰਦਾ।

ਲਦਾਖ: ਸਰਹੱਦ 'ਤੇ ਚੀਨ ਦੀਆਂ ਫੌਜਾਂ ਸਰਗਰਮ ਹਨ ਪਰ ਭਾਰਤ ਗੁਆਂਢੀ ਮੁਲਕ ਨਾਲ ਜੰਗ ਨਹੀਂ ਚਾਹੁੰਦਾ। ਇਸ ਲਈ ਦੋਵਾਂ ਮੁਲਕਾਂ ਵਿਚਾਲੇ ਮੀਟਿੰਗਾਂ ਦਾ ਦੌਰਾ ਜਾਰੀ ਹੈ।  ਪੂਰਬੀ ਲੱਦਾਖ ਨੇੜੇ ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਤੇ ਚੀਨ ਦਰਮਿਆਨ ਤਣਾਅ ਘੱਟ ਕਰਨ ਦੇ ਸੰਕੇਤ ਦੇ ਨਾਲ ਅੱਜ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਡਿਵੀਜ਼ਨਲ ਕਮਾਂਡਰ ਪੱਧਰੀ ਗੱਲਬਾਤ ਹੋਵੇਗੀ। ਬੈਠਕ ਦੀ ਜਗ੍ਹਾ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਚਾਰ-ਵਟਾਂਦਰੇ ਚੀਨ ਦੀ ਸਰਹੱਦ ‘ਤੇ ਸਥਿਤ ਮੋਲਡੋ ਵਿੱਚ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਵੀ ਹੋਈ ਸੀ। ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਮੰਗਲਵਾਰ ਨੂੰ, ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਗੈਲਵਨ ਵੈਲੀ ਦੇ ਪੈਟਰੋਲਿੰਗ ਪੁਆਇੰਟਸ 14-15 ਤੇ ਹੌਟ ਸਪਰਿੰਗ ਖੇਤਰ ਤੋਂ ਪਿੱਛੇ ਹਟ ਗਈਆਂ ਹਨ। ਚੀਨ ਦੀ ਸੈਨਾ ਦੋ ਖੇਤਰਾਂ ਵਿੱਚ ਆਪਣੀ ਸਰਹੱਦ ਪਾਰ ਕਰਕੇ 2.5 ਕਿਲੋਮੀਟਰ ਦੀ ਦੂਰੀ 'ਤੇ ਵਾਪਸ ਚਲੀ ਗਈ। ਚੀਨੀ ਫੌਜ ਨੇ ਕੁਝ ਤੰਬੂ ਵੀ ਹਟਾ ਦਿੱਤੇ ਹਨ। ਇੱਕ ਸੈਨਾ ਅਧਿਕਾਰੀ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਸੀ। ਲੈਫਟੀਨੈਂਟ ਜਨਰਲ ਪੱਧਰ ਦੀ 6 ਜੂਨ ਨੂੰ ਭਾਰਤ ਤੇ ਚੀਨ ਦਰਮਿਆਨ ਵਿਚਾਰ ਵਟਾਂਦਰੇ ਹੋ ਚੁੱਕੇ ਹਨ। ਚੁੱਸੂਲ ਸੈਕਟਰ ਵਿੱਚ ਚੀਨੀ ਸਰਹੱਦ 'ਤੇ ਕੰਟਰੋਲ ਰੇਖਾ ਤੋਂ 20 ਕਿਲੋਮੀਟਰ ਦੀ ਦੂਰੀ' ਤੇ ਸਥਿਤ ਇਹ ਮੌਲਡੋ ਵਿੱਚ ਬੈਠਕ ਹੋਈ। ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਚੀਨ ਸਾਰੇ ਵਿਵਾਦ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਤਿਆਰ ਹੈ। ਮੰਤਰਾਲੇ ਨੇ ਕਿਹਾ ਸੀ ਕਿ ਗੱਲਬਾਤ ਬਹੁਤ ਸ਼ਾਂਤਮਈ ਅਤੇ ਨਿੱਘੇ ਮਾਹੌਲ ਵਿੱਚ ਹੋਈ। ਇਸ ਗੱਲ 'ਤੇ ਸਹਿਮਤੀ ਬਣ ਗਈ ਕਿ ਸਬੰਧਾਂ ਨੂੰ ਜਲਦੀ ਸੁਲਝਾ ਲਿਆ ਜਾਣਾ ਚਾਹੀਦਾ ਹੈ। ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Suhagrat 'ਤੇ ਲਾੜੇ ਨੂੰ ਪਿਲਾਇਆ ਹਲਦੀ ਵਾਲਾ ਨਸ਼ੀਲਾ ਦੁੱਧ , ਫਿਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਈ ਦੁਲਹਨ
 Suhagrat 'ਤੇ ਲਾੜੇ ਨੂੰ ਪਿਲਾਇਆ ਹਲਦੀ ਵਾਲਾ ਨਸ਼ੀਲਾ ਦੁੱਧ , ਫਿਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਈ ਦੁਲਹਨ
ਅਨੋਖਾ ਵਿਆਹ ! ਲਾੜਾ-ਲਾੜੀ ਨੇ ਵਿਆਹ ਤੋਂ ਪਹਿਲਾਂ ਕਰਵਾਇਆ ਇਹ ਟੈਸਟ, ਫਿਰ ਲਏ ਫੇਰੇ 
ਅਨੋਖਾ ਵਿਆਹ ! ਲਾੜਾ-ਲਾੜੀ ਨੇ ਵਿਆਹ ਤੋਂ ਪਹਿਲਾਂ ਕਰਵਾਇਆ ਇਹ ਟੈਸਟ, ਫਿਰ ਲਏ ਫੇਰੇ 
NEET ਪੇਪਰ ਲੀਕ ਮਾਮਲੇ ’ਚ 10ਵੀਂ ਗ੍ਰਿਫ਼ਤਾਰੀ, CBI ਨੇ ਕੋਚਿੰਗ ਮਾਲਕ ਪ੍ਰੋਫੈਸਰ ਸ਼ਿਵਰਾਜ ਨੂੰ ਲਾਤੂਰ ਤੋਂ ਕੀਤਾ ਕਾਬੂ
NEET ਪੇਪਰ ਲੀਕ ਮਾਮਲੇ ’ਚ 10ਵੀਂ ਗ੍ਰਿਫ਼ਤਾਰੀ, CBI ਨੇ ਕੋਚਿੰਗ ਮਾਲਕ ਪ੍ਰੋਫੈਸਰ ਸ਼ਿਵਰਾਜ ਨੂੰ ਲਾਤੂਰ ਤੋਂ ਕੀਤਾ ਕਾਬੂ
Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ 'ਚ ਵਾਧਾ , ਕੇਰਲ ਸਰਕਾਰ ਦੇ ਵੱਡੇ ਫੈਸਲੇ
Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ 'ਚ ਵਾਧਾ , ਕੇਰਲ ਸਰਕਾਰ ਦੇ ਵੱਡੇ ਫੈਸਲੇ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
Big News: ਮਹਿਲਾਵਾਂ ਲਈ ਵੱਡੀ ਖਬਰ, ਜੂਨ ਤੋਂ ਹਰ ਮਹੀਨੇ ਮਿਲਣਗੇ 3000 ਰੁਪਏ; CM ਸੁਵੇਂਦੂ ਵੱਲੋਂ ਕੈਬਨਿਟ 'ਚ ਕਈ ਵੱਡੇ ਫੈਸਲੇ...
ਮਹਿਲਾਵਾਂ ਲਈ ਵੱਡੀ ਖਬਰ, ਜੂਨ ਤੋਂ ਹਰ ਮਹੀਨੇ ਮਿਲਣਗੇ 3000 ਰੁਪਏ; CM ਸੁਵੇਂਦੂ ਵੱਲੋਂ ਕੈਬਨਿਟ 'ਚ ਕਈ ਵੱਡੇ ਫੈਸਲੇ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਸਾਬਕਾ ਕੈਬਨਿਟ ਮੰਤਰੀ ਨੂੰ ਭੇਜਿਆ ਗਿਆ ਜੇਲ੍ਹ; ਅਜਿਹੀ ਹਾਲਤ 'ਚ ਵੇਖ ਪਰਿਵਾਰ ਹੋਇਆ ਭਾਵੁਕ: ਧੀ ਨੂੰ ਲਗਾਇਆ ਗਲੇ...
ਪੰਜਾਬ ਤੋਂ ਵੱਡੀ ਖਬਰ, 'ਆਪ' ਸਾਬਕਾ ਕੈਬਨਿਟ ਮੰਤਰੀ ਨੂੰ ਭੇਜਿਆ ਗਿਆ ਜੇਲ੍ਹ; ਅਜਿਹੀ ਹਾਲਤ 'ਚ ਵੇਖ ਪਰਿਵਾਰ ਹੋਇਆ ਭਾਵੁਕ: ਧੀ ਨੂੰ ਲਗਾਇਆ ਗਲੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ...
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਪੰਜਾਬ ਅਤੇ ਚੰਡੀਗੜ੍ਹ 'ਚ 6 ਦਿਨ ਚੱਲੇਗੀ ਲੂ, ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਦਿਨ 'ਚ ਚੱਲਣਗੀਆਂ ਗਰਮ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 6 ਦਿਨ ਚੱਲੇਗੀ ਲੂ, ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਦਿਨ 'ਚ ਚੱਲਣਗੀਆਂ ਗਰਮ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਈ 2026
Embed widget