ਪੜਚੋਲ ਕਰੋ
Advertisement
ਮਨੋਜ ਯਾਦਵ ਹੀ ਬਣੇ ਰਹਿਣਗੇ ਹਰਿਆਣਾ ਦੇ DGP
ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਹੁਣ ਇੱਕ ਹੋਰ ਸਾਲ ਲਈ ਹਰਿਆਣਾ ਵਿੱਚ ਹੀ ਆਪਣੀ ਸੇਵਾ ਦੇਣਗੇ। ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਮਨੋਜ ਨੇ ਜੋ ਸੈਂਟਰਲ ਡੈਪੂਟੇਸ਼ਨ ਤੇ ਵਾਪਸ ਪਰਤਣਾ ਸੀ, ਨੂੰ ਅਗਲੇ ਇੱਕ ਸਾਲ ਲਈ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਚੰਡੀਗੜ੍ਹ: ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਹੁਣ ਇੱਕ ਹੋਰ ਸਾਲ ਲਈ ਹਰਿਆਣਾ ਵਿੱਚ ਹੀ ਆਪਣੀ ਸੇਵਾ ਦੇਣਗੇ। ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਮਨੋਜ ਨੇ ਜੋ ਸੈਂਟਰਲ ਡੈਪੂਟੇਸ਼ਨ ਤੇ ਵਾਪਸ ਪਰਤਣਾ ਸੀ, ਨੂੰ ਅਗਲੇ ਇੱਕ ਸਾਲ ਲਈ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਹਰਿਆਣਾ ਸਰਕਾਰ ਨੇ ਇਸ ਸਾਲ ਜਨਵਰੀ ਯਾਦਵ ਦੇ ਐਕਸਟੈਂਸ਼ਨ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਉਸ ਦੇ ਕਾਰਜਕਾਲ ਵਿੱਚ ਇੱਕ ਸਾਲ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਯਾਦਵ ਹੀ ਪੁਲਿਸ ਮੁਖੀ ਬਣੇ ਰਹਿਣਗੇ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਗ੍ਰਹਿ ਸਕੱਤਰ ਨੂੰ ਕਿਹਾ ਹੈ ਕਿ ਉਹ ਨਵੇਂ ਡੀਜੀਪੀ ਦੀ ਚੋਣ ਲਈ 30 ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਆਈਪੀਐਸ ਅਧਿਕਾਰੀਆਂ ਦਾ 7 ਮੈਂਬਰੀ ਪੈਨਲ ਯੂਪੀਐਸਸੀ ਨੂੰ ਭੇਜਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement