ਪੜਚੋਲ ਕਰੋ

ਰੇਲਵੇ ਦੀ ਯਾਤਰੀਆਂ ਨੂੰ ਧਮਾਕੇਦਾਰ ਸੌਗਾਤ, ਹੁਣ ਬਗੈਰ ਪੈਸਿਆਂ ਦੇ ਮਿਲੇਗੀ ਟਿਕਟ

ਬਿਨਾਂ ਪੈਸਿਆਂ ਦੇ ਬੁਕਿੰਗ ਕਰਵਾਉਣ ਲਈ IRCTC 'ਤੇ ਰਜਿਸਟਰਡ ਖ਼ਾਤਾ ਹੋਣਾ ਜ਼ਰੂਰੀ ਹੈ। ਇਸ ਸਰਵਿਸ ਲਈ IRCTC ਨੇ ਨਿੱਜੀ ਏਜੰਸੀ ਈ-ਪੇ ਲੈਟਰ (ePay Later) ਨਾਲ ਕਾਨਟ੍ਰੈਕਟ ਕੀਤਾ ਹੈ। ਇਸ ਤਹਿਤ ਟਿਕਟ ਬੁਕਿੰਗ ਦੇ 14 ਦਿਨਾਂ ਬਾਅਦ ਪੈਸਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ।

ਚੰਡੀਗੜ੍ਹ: ਰੇਲਵੇ ਨੇ ਟਿਕਟ ਬੁਕਿੰਗ ਵਿੱਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਯਾਤਰੀਆਂ ਦੀ ਸੁਵਿਧਾ ਦਾ ਖਿਆਲ ਰੱਖਦਿਆਂ IRCTC ਨੇ ਸਰਵਿਸ ਲਾਂਚ ਕੀਤੀ ਹੈ। ਇਸ ਨਾਲ ਤੁਸੀਂ ਬਿਨਾ ਪੈਸਿਆਂ ਦੇ ਵੀ ਕਨਫਰਮ ਟਿਕਟ ਬੁਕਿੰਗ ਕਰ ਸਕਦੇ ਹੋ। ਬਿਨਾਂ ਪੈਸਿਆਂ ਦੇ ਬੁਕਿੰਗ ਕਰਵਾਉਣ ਲਈ IRCTC 'ਤੇ ਰਜਿਸਟਰਡ ਖ਼ਾਤਾ ਹੋਣਾ ਜ਼ਰੂਰੀ ਹੈ। ਇਸ ਸਰਵਿਸ ਲਈ IRCTC ਨੇ ਨਿੱਜੀ ਏਜੰਸੀ ਈ-ਪੇ ਲੈਟਰ (ePay Later) ਨਾਲ ਕਾਨਟ੍ਰੈਕਟ ਕੀਤਾ ਹੈ। ਇਸ ਤਹਿਤ ਟਿਕਟ ਬੁਕਿੰਗ ਦੇ 14 ਦਿਨਾਂ ਬਾਅਦ ਪੈਸਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਗਾਹਕਾਂ ਨੂੰ ਕ੍ਰੈਡਿਟ ਲਿਮਟ ਇਸ ਆਫਰ ਤਹਿਤ ਯੂਜ਼ਰ ਦੇ IRCTC ਖ਼ਾਤੇ 'ਤੇ ਕ੍ਰੈਡਿਟ ਲਿਮਟ ਮਿਲੇਗੀ। ਕ੍ਰੈਡਿਟ ਲਿਮਟ ਦਾ ਬੈਲੇਂਸ ਯੂਜ਼ਰ ਮੁਤਾਬਕ ਵੱਖ-ਵੱਖ ਹੋ ਸਕਦਾ ਹੈ। ਆਨਲਾਈਨ ਟਿਕਟ ਓਨੇ ਪੈਸਿਆਂ ਦੀ ਹੀ ਲਈ ਜਾ ਸਕੇਗੀ ਜਿੰਨਾ ਪੈਸਾ ਤੁਹਾਡੀ ਕ੍ਰੈਡਿਟ ਲਿਮਟ ਵਿੱਚ ਬੈਲੇਂਸ ਹੋਏਗਾ। ਜੇ ਗਾਹਕ 14 ਦਿਨਾਂ ਤੋਂ ਪਹਿਲਾਂ ਪੈਸੇ ਦੇ ਦਿੰਦੇ ਹਨ ਤਾਂ ਲਿਮਟ ਹੌਲ਼ੀ-ਹੌਲ਼ੀ ਵਧਦੀ ਜਾਏਗੀ ਜਦਕਿ ਤੈਅ ਸਮੇਂ 'ਤੇ ਭੁਗਤਾਨ ਨਾ ਕਰਨ ਵਾਲਿਆਂ ਦੀ ਕ੍ਰੈਡਿਟ ਲਿਮਟ ਘੱਟ ਕੀਤੀ ਜਾ ਸਕਦੀ ਹੈ। ਧਿਆਨ ਦੇਣ ਯੋਗ ਹੈ ਕਿ ਜੇ ਤੁਸੀਂ ePay Later ਤੋਂ ਟਿਕਟ ਬੁੱਕ ਕਰਨੀ ਹੈ ਤਾਂ 3.5 ਫੀਸਦੀ ਦਾ ਵਾਧੂ ਸਰਵਿਸ ਚਾਰਜ ਦੇਣਾ ਪਏਗਾ। 14 ਦਿਨਾਂ ਅੰਦਰ ਟਿਕਟ ਦਾ ਭੁਗਤਾਨ ਨਾ ਕਰਨ ਵਾਲੇ ਗਾਹਕਾਂ ਨੂੰ ਵਿਆਜ ਦੇਣਾ ਪਏਗਾ।

ਟਾਪ ਹੈਡਲਾਈਨ

Suhagrat ਦੌਰਾਨ ਲਾੜੀ ਨੇ ਚਾੜ੍ਹ ਦਿੱਤਾ ਚੰਦ ,ਲਾੜੇ ਦੇ ਉੱਡੇ ਹੋਸ਼ ,ਸਵੇਰੇ ਸੱਦੀ ਪੰਚਾਇਤ 
Suhagrat ਦੌਰਾਨ ਲਾੜੀ ਨੇ ਚਾੜ੍ਹ ਦਿੱਤਾ ਚੰਦ ,ਲਾੜੇ ਦੇ ਉੱਡੇ ਹੋਸ਼ ,ਸਵੇਰੇ ਸੱਦੀ ਪੰਚਾਇਤ 
Traffic Rule : ਕੀ ਤੁਸੀਂ ਆਪਣੀ ਕਾਰ 'ਚ ਭਾਰੀ ਸਮਾਨ ਲੈ ਕੇ ਜਾ ਰਹੇ ਹੋ? ਪਹਿਲਾਂ ਜਾਣੋ ਇਹ ਜ਼ਰੂਰੀ ਨਿਯਮ, ਨਹੀਂ ਤਾਂ ਕੱਟ ਸਕਦਾ ਹੈ ਚਲਾਨ
Traffic Rule : ਕੀ ਤੁਸੀਂ ਆਪਣੀ ਕਾਰ 'ਚ ਭਾਰੀ ਸਮਾਨ ਲੈ ਕੇ ਜਾ ਰਹੇ ਹੋ? ਪਹਿਲਾਂ ਜਾਣੋ ਇਹ ਜ਼ਰੂਰੀ ਨਿਯਮ, ਨਹੀਂ ਤਾਂ ਕੱਟ ਸਕਦਾ ਹੈ ਚਲਾਨ
Ram Mandir Trust ਤੋਂ ਚੰਪਤ ਰਾਏ ਦੀ ਛੁੱਟੀ, ਅਸਤੀਫਾ ਮਨਜ਼ੂਰ; ਅਨਿਲ ਮਿਸ਼ਰਾ ਬਾਰੇ ਕੀ ਫ਼ੈਸਲਾ ਹੋਇਆ?
Ram Mandir Trust ਤੋਂ ਚੰਪਤ ਰਾਏ ਦੀ ਛੁੱਟੀ, ਅਸਤੀਫਾ ਮਨਜ਼ੂਰ; ਅਨਿਲ ਮਿਸ਼ਰਾ ਬਾਰੇ ਕੀ ਫ਼ੈਸਲਾ ਹੋਇਆ?
Monsoon Alert: ਮਾਨਸੂਨ ਮਚਾਏਗਾ ਤਬਾਹੀ, 48 ਘੰਟਿਆਂ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਦਾ ਅਲਰਟ; 70 ਤੋਂ 80KM ਦੀ ਸਪੀਡ ਨਾਲ ਢਾਏਗਾ ਕਹਿਰ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਮਾਨਸੂਨ ਮਚਾਏਗਾ ਤਬਾਹੀ, 48 ਘੰਟਿਆਂ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਦਾ ਅਲਰਟ; 70 ਤੋਂ 80KM ਦੀ ਸਪੀਡ ਨਾਲ ਢਾਏਗਾ ਕਹਿਰ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Embed widget