ਪੜਚੋਲ ਕਰੋ

ਕੀ ਗੋਆ ਵਿੱਚ ਪਾਣੀ ਦੇ ਭਾਅ ਮਿਲਦੀ ਹੈ ਬੀਅਰ? ਪੜ੍ਹੋ ਉੱਥੇ ਦੀ ਕੀਮਤ 'ਚ ਕੀ ਫਰਕ...

ਗੋਆ ਵਿੱਚ ਬੀਅਰ ‘ਤੇ ਲੱਗਣ ਵਾਲੀ ਐਕਸਾਈਜ ਡਿਊਟੀ ਘੱਟ ਹੈ, ਇਸ ਲਈ ਉੱਥੇ ਦੂਜੇ ਸੂਬਿਆਂ ਦੇ ਮੁਕਾਬਲੇ ਸਸਤੀ ਬੀਅਰ ਮਿਲਦੀ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਹੁਣ ਉੱਥੇ ਵੀ ਰੇਟ ਵੱਧ ਗਏ ਹਨ।

ਗੋਆ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਦਿਮਾਗ 'ਚ ਤਿੰਨ ਗੱਲਾਂ ਸਭ ਤੋਂ ਪਹਿਲਾਂ ਆਉਂਦੀਆਂ ਹਨ। ਸੋਹਣੇ –ਸੋਹਣੇ ਬੀਚ, ਵਿਦੇਸ਼ੀ ਅਤੇ ਫਿਰ ਬਹੁਤ ਸਾਰੀ ਵਾਈਨ ਅਤੇ ਬੀਅਰ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਗੋਆ ਵਰਗੀ ਨਾਈਟਲਾਈਫ ਕਿਤੇ ਦੀ ਨਹੀਂ ਹੈ। ਪਰ ਕੀ ਇਹ ਸੱਚ ਹੈ ਕਿ ਗੋਆ ਵਿੱਚ ਬੀਅਰ ਪਾਣੀ ਦੇ ਭਾਅ ਮਿਲਦੀ ਹੈ। ਅੱਜ ਅਸੀਂ ਜਾਣਦੇ ਹਾਂ ਕਿ ਗੋਆ ਦੇ ਮੁਕਾਬਲੇ ਹੋਰ ਸ਼ਹਿਰਾਂ ਵਿੱਚ ਸ਼ਰਾਬ ਦੀ ਕੀ ਕੀਮਤ ਹੈ? ਤਾਂ ਆਓ ਜਾਣਦੇ ਹਾਂ ਕਿ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸ਼ਰਾਬ ਦੀ ਕੀਮਤ ਵਿੱਚ ਕੀ ਫਰਕ ਹੈ।

ਕਿੱਥੇ ਕਿੰਨੇ ਵਿੱਚ ਮਿਲਦੀ ਹੈ ਸ਼ਰਾਬ

ਜੇਕਰ ਅਸੀਂ KINGFISHER ULTRA LAGER BEER – 330ML ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਗੁੜਗਾਓਂ ਵਿੱਚ 130 ਰੁਪਏ, ਮੁੰਬਈ ਵਿੱਚ 120 ਰੁਪਏ ਅਤੇ ਬੈਂਗਲੁਰੂ ਵਿੱਚ 110 ਰੁਪਏ ਵਿੱਚ ਮਿਲੇਗੀ ਪਰ ਗੋਆ ਵਿੱਚ ਤੁਹਾਨੂੰ ਇਹ ਸਿਰਫ਼ 80 ਰੁਪਏ ਵਿੱਚ ਮਿਲੇਗੀ। ਜਦੋਂ ਕਿ BIRA 91 Blonde 330 ml ਗੋਆ ਵਿੱਚ 60 ਰੁਪਏ ਵਿੱਚ ਉਪਲਬਧ ਹੋਵੇਗੀ। ਉੱਥੇ ਹੀ ਗੋਆ ਵਿੱਚ 100 ਰੁਪਏ ਵਿੱਚ 500 ਮਿਲੀਲੀਟਰ Budweiser Magnum Stron Beer  ਬੀਅਰ ਮਿਲੇਗੀ।

ਇਹ ਵੀ ਪੜ੍ਹੋ: Atiq Ahmed Killed: 'ਮੈਂ ਅਭੀ ਮਰਨੇ ਵਾਲਾ ਨਹੀਂ ਹੂੰ...' ਅਤੀਕ ਅਹਿਮਦ ਦੀ ਵਟਸਐਪ ਚੈਟ ਆਈ ਸਾਹਮਣੇ

ਗੋਆ ‘ਚ ਇੰਨੀ ਸਸਤੀ ਕਿਉਂ ਹੈ ਬੀਅਰ

ਗੋਆ 'ਚ ਬੀਅਰ 'ਤੇ ਐਕਸਾਈਜ਼ ਡਿਊਟੀ ਘੱਟ ਹੈ, ਇਸ ਲਈ ਬੀਅਰ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਸਸਤੀ ਦਰ 'ਤੇ ਮਿਲਦੀ ਹੈ। ਹਾਲਾਂਕਿ ਹੁਣ ਉਥੇ ਦਰਾਂ ਵੀ ਪਹਿਲਾਂ ਦੇ ਮੁਕਾਬਲੇ ਵੱਧ ਗਈਆਂ ਹਨ। ਅਕਤੂਬਰ 2022 'ਚ ਗੋਆ ਸਰਕਾਰ ਨੇ ਬੀਅਰ 'ਤੇ ਐਕਸਾਈਜ਼ ਡਿਊਟੀ 10 ਰੁਪਏ ਤੋਂ ਵਧਾ ਕੇ 12 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਸੀ, ਜਿਸ ਤੋਂ ਬਾਅਦ ਗੋਆ 'ਚ ਬੀਅਰ ਦੀਆਂ ਕੀਮਤਾਂ ਵੀ ਵਧ ਗਈਆਂ ਸਨ।

ਬਾਕੀ ਸ਼ਰਾਬ ਦੀਆਂ ਕੀਮਤਾਂ ਵਿੱਚ ਫਰਕ

ScoopHoop ਦੀ ਇੱਕ ਰਿਪੋਰਟ ਦੇ ਅਨੁਸਾਰ, 2021 ਵਿੱਚ, ਜਿੱਥੇ ਗੋਆ ਵਿੱਚ JIM BEAM KENTUCKY BOURBON – 750ML ਦੀ ਕੀਮਤ ਸਿਰਫ 1350 ਰੁਪਏ ਸੀ, ਉਸੇ ਸਮੇਂ ਦਿੱਲੀ ਵਿੱਚ ਉਹੀ ਸ਼ਰਾਬ 1670 ਰੁਪਏ ਵਿੱਚ ਉਪਲਬਧ ਸੀ। ਜਦੋਂ ਕਿ ਗੁੜਗਾਓਂ ਵਿੱਚ ਇਹ 1800 ਵਿੱਚ ਉਪਲਬਧ ਸੀ। ਦੂਜੇ ਪਾਸੇ, ਮੈਜਿਕ ਮੋਮੈਂਟਸ ਪ੍ਰੀਮੀਅਮ ਗ੍ਰੇਨ ਵੋਡਕਾ - 375ML ਦੀ ਗੱਲ ਕਰੀਏ ਤਾਂ ਇਹ 2021 ਵਿੱਚ ਗੋਆ ਵਿੱਚ 426 ਰੁਪਏ ਸੀ, ਜਦੋਂ ਕਿ ਉਸੇ ਸਮੇਂ ਇਹ ਦਿੱਲੀ ਵਿੱਚ 490 ਰੁਪਏ ਅਤੇ ਬੰਗਲੌਰ ਵਿੱਚ 538 ਰੁਪਏ ਸੀ।

ਇਹ ਵੀ ਪੜ੍ਹੋ: Weather Update: ਕਦੋਂ ਤੱਕ ਰਹੇਗੀ ਹੀਟਵੇਵ? ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਵੱਡੇ ਸ਼ਹਿਰਾਂ ਦਾ ਤਾਪਮਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget