ਪੜਚੋਲ ਕਰੋ
Advertisement
ਸ੍ਰੀਨਗਰ 'ਚ ਸੀਆਰਪੀਐਫ ਕੈਂਪ 'ਤੇ ਅੱਤਵਾਦੀਆਂ ਵੱਲੋਂ ਹਮਲਾ..
ਸ੍ਰੀਨਗਰ-ਸੁੰਜਵਾਂ ਆਰਮੀ ਕੈਂਪ 'ਤੇ ਹਮਲੇ ਤੋਂ ਬਾਅਦ ਅੱਜ ਸ੍ਰੀਨਗਰ 'ਚ ਸੀਆਰਪੀਐਫ ਕੈਂਪ 'ਤੇ ਅੱਤਵਾਦੀਆਂ ਵੱਲੋਂ ਹਮਲੇ ਦੀ ਕੋਸਿ਼ਸ਼ ਕੀਤੀ ਗਈ। ਦੋ ਅੱਤਵਾਦੀਆਂ ਨੇ ਸਵੇਰੇ ਸਾਢੇ ਚਾਰ ਵਜੇ ਦੀ ਕਰੀਬ ਕਰਣ ਸੈਕਟਰ 'ਚ ਘੁੱਸਣ ਦੀ ਕੋਸ਼ਿਸ਼ ਕੀਤਾ ਪਰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।
ਫ਼ਿਲਹਾਲ ਅੱਤਵਾਦੀਆਂ ਨੇ ਮੁੱਠਭੇੜ ਜਾਰੀ ਹੈ। ਫ਼ੌਜ ਨੇ ਬਿਲਡਿੰਗ ਨੂੰ ਚਾਰ ਪਾਸੇ ਤੋਂ ਘੇਰ ਰੱਖਿਆ ਹੈ। ਤਿੰਨ ਦਿਨਾਂ ਦੇ ਅੰਦਰ ਫ਼ੌਜ 'ਤੇ ਅੱਤਵਾਦੀਆਂ ਦਾ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 10 ਫਰਵਰੀ ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement