ਪੜਚੋਲ ਕਰੋ
Advertisement
ਹੇਮੰਤ ਸੋਰੇਨ ਨੇ ਸੰਭਾਲੀ ਝਾਰਖੰਡ ਦੀ ਕਮਾਨ
ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ। ਸੋਰੇਨ 2013 ਤੋਂ ਬਾਅਦ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਰਾਂਚੀ: ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ। ਸੋਰੇਨ 2013 ਤੋਂ ਬਾਅਦ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਮੋਹਰਾਬਾਦੀ ਮੈਦਾਨ ਵਿੱਚ ਦੁਪਹਿਰ ਸਵਾ ਦੋ ਵਜੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡਾ. ਰਮੇਸ਼ਵਰ ਓਰਾਂਤ, ਕਾਂਗਰਸੀ ਵਿਧਾਇਕ ਦਲ ਦੇ ਲੀਡਰ ਆਲਮਗੀਰ ਆਲਮ ਤੇ ਰਾਸ਼ਟਰੀ ਜਨਤਾ ਦਲ ਦੇ ਇੱਕਲੌਤੇ ਵਿਧਾਇਕ ਸੱਤਿਆਨੰਦ ਨੇ ਵੀ ਸਹੁੰ ਚੁੱਕੀ। ਯਾਦ ਰਹੇ ਜੇਐਮਐਮ, ਕਾਂਗਰਸ ਤੇ ਆਰਜੇਡੀ ਦੇ ਗੱਠਜੋੜ ਨੇ ਸੂਬੇ ਵਿੱਚੋਂ ਬੀਜੇਪੀ ਨੂੰ ਹਰਾ ਕੇ ਸੱਤਾ ਹਾਸਲ ਕੀਤੀ ਹੈ। ਅੱਜ ਕੈਬਨਿਟ ਦੀ ਪਹਿਲੀ ਬੈਠਕ ਵੀ ਬੁਲਾਈ ਗਈ ਹੈ।Ranchi: RJD's Satyanand Bhogta takes oath as Minister; oath administered by Governor Droupadi Murmu. #Jharkhand pic.twitter.com/YsJccGz9Fv
— ANI (@ANI) December 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement