Lok Sabha Election 2024: ਸਿਆਸਤ ਦਾ ਵੱਡਾ ਖੇਡ, ਕੇਜਰੀਵਾਲ ਕਾਂਗਰਸ ਨੂੰ ਤੇ ਰਾਹੁਲ ਗਾਂਧੀ AAP ਨੂੰ ਪਾਉਣਗੇ ਵੋਟ, ਰਾਘਵ ਚੱਢਾ ਦੀ ਧਮਾਕੇਦਾਰ ਐਂਟਰੀ 

ਦਰਅਸਲ ਲੰਬੇ ਸਮੇਂ ਤੋਂ ਬ੍ਰਿਟੇਨ 'ਚ ਅੱਖਾਂ ਦਾ ਇਲਾਜ ਕਰਵਾ ਰਹੇ ਰਾਘਵ ਚੱਢਾ ਅਜਿਹੇ ਸਮੇਂ 'ਚ ਪਰਤ ਆਏ ਹਨ, ਜਦੋਂ ਉਨ੍ਹਾਂ ਦੀ ਚੁੱਪ 'ਤੇ ਲਗਾਤਾਰ ਸਵਾਲ ਉੱਠ ਰਹੇ ਸਨ। ਉਨ੍ਹਾਂ ਦੀ ਵਾਪਸੀ 'ਆਪ' ਲਈ ਵੱਡੀ ਰਾਹਤ ਦਾ ਸੰਕੇਤ ਹੈ।

ਮੁੱਖ ਮੰਤਰੀ ਨਿਵਾਸ ਦੇ ਅੰਦਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦਾ ਮਾਮਲਾ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਪੂਰੇ ਵਿਵਾਦ ਦਰਮਿਆਨ ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਦੀ ਐਂਟਰੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ

Related Articles