ਪੜਚੋਲ ਕਰੋ

ਇੱਕ ਮਿੰਟ 'ਚ 650 ਫਾਇਰ ਕਰ ਸਕਦਾ ਅਸਮਾਨ ਦਾ ਬਾਹੂਬਲੀ 'ਅਪਾਚੇ', ਜਾਣੋ ਹੋਰ ਖ਼ੂਬੀਆਂ

ਹੈਲੀਕਾਪਟਰ ਦੇ ਵਿੱਚ ਦੋ ਕਰੂ ਮੈਂਬਰ ਦੇ ਬੈਠਣ ਦੀ ਜਗ੍ਹਾ ਹੈ ਜਿਸ ਵਿੱਚ ਇੱਕ ਕੈਪਟਨ ਤੇ ਦੂਸਰਾ ਕੋ-ਪਾਇਲਟ ਰਹੇਗਾ। ਲੜਾਕੂ ਹੈਲੀਕਾਪਟਰ ਦੇ ਵਿੱਚ ਲੱਗੀ ਮਸ਼ੀਨ ਗੰਨ ਪਾਇਲਟ ਦੇ ਹੈਲਮਟ ਨਾਲ ਕਨੈਕਟਿਡ ਹੈ। ਪਾਇਲਟ ਜਿਸ ਪਾਸੇ ਵੀ ਆਪਣਾ ਸਿਰ ਘੁੰਮਾਏਗਾ, ਮਸ਼ੀਨ ਗੰਨ ਵੀ ਉਸੇ ਮੁਤਾਬਕ ਘੁੰਮੇਗੀ।

ਪਠਾਨਕੋਟ: ਭਾਰਤੀ ਹਵਾਈ ਫੌਜ ਵਿੱਚ ਰਸਮੀ ਤੌਰ 'ਤੇ ਅੱਜ ਅੱਠ ਲੜਾਕੂ ਹੈਲੀਕਾਪਟਰ ਅਪਾਚੇ ਨੂੰ ਸ਼ਾਮਲ ਕੀਤਾ ਗਿਆ। ਅਮਰੀਕਾ ਦੀ ਬੋਇੰਗ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਜਹਾਜ਼ ਅਪਾਚੇ ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਦੀ ਅਗਵਾਈ ਹੇਠ ਪਠਾਨਕੋਟ ਦੇ ਏਅਰਬੇਸ ਵਿੱਚ ਤਾਇਨਾਤ ਕੀਤਾ ਗਿਆ।

ਭਾਰਤੀ ਹਵਾਈ ਫੌਜ ਨੇ ਬੋਇੰਗ ਕੰਪਨੀ ਤੋਂ 22 ਅਪਾਚੇ ਜਹਾਜ਼ ਖਰੀਦੇ ਹਨ। 2015 ਵਿੱਚ ਬੋਇੰਗ ਕੰਪਨੀ ਨਾਲ ਅਪਾਚੇ ਦਾ ਸੌਦਾ ਕੀਤਾ ਗਿਆ ਸੀ। ਅਪਾਚੇ ਨੂੰ MI35 ਦੀ ਥਾਂ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਹੈ। ਪਠਾਨਕੋਟ ਏਅਰਬੇਸ ਤੇ 8 ਅਪਾਚੇ ਫਾਈਟਰ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ, ਜਦਕਿ ਬਾਕੀ ਆਉਣ ਵਾਲੇ ਲੜਾਕੂ ਹੈਲੀਕਾਪਟਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣੇ ਏਅਰ ਫੋਰਸ ਸਟੇਸ਼ਨ 'ਤੇ ਭੇਜੇ ਜਾਣਗੇ।

ਅਪਾਚੇ ਵਿੱਚ ਚੀਨ ਗੰਨ ਮਿਸਾਈਲਾਂ ਤੇ ਰਾਕੇਟ ਲਾਂਚਰ ਲੱਗੇ ਹੋਏ ਹਨ। ਫਾਈਟਰ ਹੈਲੀਕਾਪਟਰ ਵਿੱਚ ਲੱਗੀ ਮਸ਼ੀਨ ਗੰਨ 1200 ਗੋਲ਼ੀਆਂ ਚਲਾਉਣ ਦੇ ਸਮਰਥ ਹੈ ਜੋ ਇੱਕ ਮਿੰਟ ਵਿੱਚ ਤਕਰੀਬਨ 650 ਫਾਇਰ ਕਰਦੀ ਹੈ। 16 ਮਿਜ਼ਾਈਲਾਂ ਨਾਲ ਲੋਡ ਇੱਕ ਪਾਸੇ ਦੁਸ਼ਮਣ ਨੂੰ ਕਿਸੇ ਵੀ ਹੱਦ ਤਕ ਮਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਅਪਾਚੇ ਵਿੱਚ ਰਾਕੇਟ ਲਾਂਚਰ ਵੀ ਲੱਗੇ ਹੋਏ ਹਨ ਜੋ ਇੱਕ ਵਾਰ 19 ਰਾਕੇਟਸ ਨਾਲ ਵਾਰ ਕਰਨ ਦੀ ਸਮਰਥਾ ਰੱਖਦੇ ਹਨ।

ਇਹ ਹੈਲੀਕਾਪਟਰ ਦਿਨ-ਰਾਤ ਕਿਸੇ ਵੀ ਮੌਸਮ ਵਿੱਚ ਹਾਈ ਐਲਟੀਟਿਊਟ ਵਿੱਚ ਇੱਕ ਹੀ ਗਤੀ ਨਾਲ ਉੱਡ ਸਕਦਾ ਹੈ ਤੇ ਦੁਸ਼ਮਣ ਦੇ ਵਾਰ ਕਰ ਸਕਦਾ ਹੈ। ਹੈਲੀਕਾਪਟਰ ਵਿੱਚ ਦੁਸ਼ਮਣ ਤੋਂ ਬਚਣ ਲਈ ਅੱਗੇ ਤੇ ਪਿੱਛੇ ਦੋਵਾਂ ਪਾਸੇ ਸੈਂਸਰ ਲਾਏ ਹਨ। ਜੇ ਦੁਸ਼ਮਣ ਅਪਾਚੇ ਤੇ ਵਾਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਨਾ ਸਿਰਫ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰੇਗਾ ਬਲਕਿ ਵਾਪਸ ਤੋਂ ਵੀ ਵਾਰ ਕਰੇਗਾ।

ਹੈਲੀਕਾਪਟਰ ਦੇ ਵਿੱਚ ਦੋ ਕਰੂ ਮੈਂਬਰ ਦੇ ਬੈਠਣ ਦੀ ਜਗ੍ਹਾ ਹੈ ਜਿਸ ਵਿੱਚ ਇੱਕ ਕੈਪਟਨ ਤੇ ਦੂਸਰਾ ਕੋ-ਪਾਇਲਟ ਰਹੇਗਾ। ਲੜਾਕੂ ਹੈਲੀਕਾਪਟਰ ਦੇ ਵਿੱਚ ਲੱਗੀ ਮਸ਼ੀਨ ਗੰਨ ਪਾਇਲਟ ਦੇ ਹੈਲਮਟ ਨਾਲ ਕਨੈਕਟਿਡ ਹੈ। ਪਾਇਲਟ ਜਿਸ ਪਾਸੇ ਵੀ ਆਪਣਾ ਸਿਰ ਘੁੰਮਾਏਗਾ, ਮਸ਼ੀਨ ਗੰਨ ਵੀ ਉਸੇ ਮੁਤਾਬਕ ਘੁੰਮੇਗੀ।

ਅਮਰੀਕੀ ਸੈਨਾ ਦਾ ਇਹ ਇੱਕ ਖ਼ਾਸ ਲੜਾਕੂ ਹੈਲੀਕਾਪਟਰ ਹੈ ਜੋ ਅਫ਼ਗਾਨਿਸਤਾਨ ਵਿੱਚ ਅੱਤਵਾਦ ਖਿਲਾਫ ਲੜਨ ਲਈ ਵਰਤਿਆ ਗਿਆ ਸੀ। ਇਸ ਤੋਂ ਇਲਾਵਾ ਇਹ ਗਲਫ ਵਾਰ ਦੇ ਵਿੱਚ ਵੀ ਆਪਣੇ ਆਪਣੇ ਕਰਤਬ ਦਿਖਾ ਚੁੱਕਾ ਹੈ।

ਟਾਪ ਹੈਡਲਾਈਨ

Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Cabinet Reshuffle: ਮੋਦੀ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਚਰਚਾ ਤੇਜ਼, ਇਸ ਮੰਤਰੀ ਦਾ ਕੱਟਿਆ ਜਾਏਗਾ ਪੱਤਾ? 12 ਕੋਲ ਹੈ ਇੱਕ ਤੋਂ ਵੱਧ ਮੰਤਰਾਲੇ...
ਮੋਦੀ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਚਰਚਾ ਤੇਜ਼, ਇਸ ਮੰਤਰੀ ਦਾ ਕੱਟਿਆ ਜਾਏਗਾ ਪੱਤਾ? 12 ਕੋਲ ਹੈ ਇੱਕ ਤੋਂ ਵੱਧ ਮੰਤਰਾਲੇ...
Dehradun : ਗੁਆਂਢੀ ਦੇ ਫੋਨ 'ਚ ਪਤਨੀ ਦੀਆਂ ਫੋਟੋਆਂ ਤੇ ਵੀਡੀਓਜ਼ ਦੇਖ ਕੇ ਭੜਕ ਗਿਆ ਪਤੀ , ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼
Dehradun : ਗੁਆਂਢੀ ਦੇ ਫੋਨ 'ਚ ਪਤਨੀ ਦੀਆਂ ਫੋਟੋਆਂ ਤੇ ਵੀਡੀਓਜ਼ ਦੇਖ ਕੇ ਭੜਕ ਗਿਆ ਪਤੀ , ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼
Police Transfer News: ਪੁਲਿਸ ਵਿਭਾਗ ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਸਣੇ ਕਈ ਜ਼ਿਲ੍ਹਿਆਂ ਦੇ ASP ਅਤੇ DSP ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ ?
ਪੁਲਿਸ ਵਿਭਾਗ ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਸਣੇ ਕਈ ਜ਼ਿਲ੍ਹਿਆਂ ਦੇ ASP ਅਤੇ DSP ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget