ਪੜਚੋਲ ਕਰੋ

ਹਸਪਤਾਲ ‘ਚ ਨਲਬੰਦੀ ਕਰਾਉਣ ਗਈਆਂ ਔਰਤਾਂ ਨਾਲ ਵਰਤਿਆ ਇਹ ਭਾਣਾ

ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਇਸ ਠੰਢੇ ਮੌਸਮ ਵਿੱਚ ਜ਼ਮੀਨ 'ਤੇ ਹੀ ਲਿਟਾ ਦਿੱਤਾ ਗਿਆ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੈਚਰ ਤਕ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਬਾਹਰ ਲਿਆਂਦਾ। ਮਹਿਲਾਵਾਂ ਦੇ ਇੰਝ ਜ਼ਮੀਨ 'ਤੇ ਲਿਟਾਉਣ ਨਾਲ ਉਨ੍ਹਾਂ ਨੂੰ ਸੰਕਰਮਣ (ਇੰਨਫੈਕਸ਼ਨ) ਦਾ ਖ਼ਤਰਾ ਵੀ ਹੋ ਸਕਦਾ ਸੀ।

ਸਿੱਧੀ: ਮੱਧ ਪ੍ਰਦੇਸ਼ ਦੇ ਸਿੱਧੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਨਲਬੰਦੀ ਦੇ ਆਪ੍ਰੇਸ਼ਨ ਤੋਂ ਬਾਅਦ ਮਹਿਲਾਵਾਂ ਨੂੰ ਮੰਜਾ ਤਕ ਨਹੀਂ ਮਿਲਿਆ। ਇਸੇ ਲਈ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਇਸ ਠੰਢੇ ਮੌਸਮ ਵਿੱਚ ਜ਼ਮੀਨ 'ਤੇ ਹੀ ਲਿਟਾ ਦਿੱਤਾ ਗਿਆ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੈਚਰ ਤਕ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਬਾਹਰ ਲਿਆਂਦਾ। ਮਹਿਲਾਵਾਂ ਦੇ ਇੰਝ ਜ਼ਮੀਨ 'ਤੇ ਲਿਟਾਉਣ ਨਾਲ ਉਨ੍ਹਾਂ ਨੂੰ ਸੰਕਰਮਣ (ਇੰਨਫੈਕਸ਼ਨ) ਦਾ ਖ਼ਤਰਾ ਵੀ ਹੋ ਸਕਦਾ ਸੀ।

ਨਲਬੰਦੀ ਕਰਾਉਣ ਆਈਆਂ ਮਹਿਲਾਵਾਂ ਨੂੰ ਐਂਬੂਲੈਂਸ ਤਕ ਵੀ ਮੁਹੱਈਆ ਨਹੀਂ ਕਰਵਾਈ ਗਈ। ਉਹ ਆਪਣੇ ਖਰਚੇ 'ਤੇ ਹਸਪਤਾਲ ਆਈਆਂ ਸੀ। ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਆਰਐਲ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਮੀਡੀਆ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।

ਇਸ ਦੇ ਨਾਲ ਹੀ ਮਹਿਲਾਵਾਂ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਫੈਲੀ ਅਵਿਵਸਥਾ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਵੀ ਸਰਕਾਰੀ ਹਸਪਤਾਲਾਂ ਦੇ ਸਿਸਟਮ ਵਿੱਚ ਸੁਧਾਰ ਨਹੀਂ ਹੋਇਆ। ਇੰਨਾ ਹੀ ਨਹੀਂ, ਕੁਝ ਮਹਿਲਾਵਾਂ ਨੂੰ ਤਾਂ ਜ਼ਮੀਨ 'ਤੇ ਲੇਟਣ ਲਈ ਵੀ ਜਗ੍ਹਾ ਨਹੀਂ ਮਿਲੀ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸ਼ੁਭੇਂਦੂ ਕੈਬਨਿਟ ਦਾ ਵਿਸਥਾਰ ਅੱਜ, ਸਾਹਮਣੇ ਆਈ ਮੰਤਰੀਆਂ ਦੀ ਲਿਸਟ; ਜਾਣੋ ਕੌਣ-ਕੌਣ ਬਣੇਗਾ ਮੰਤਰੀ
ਸ਼ੁਭੇਂਦੂ ਕੈਬਨਿਟ ਦਾ ਵਿਸਥਾਰ ਅੱਜ, ਸਾਹਮਣੇ ਆਈ ਮੰਤਰੀਆਂ ਦੀ ਲਿਸਟ; ਜਾਣੋ ਕੌਣ-ਕੌਣ ਬਣੇਗਾ ਮੰਤਰੀ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Earthquake: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 2.8 ਦੀ ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 2.8 ਦੀ ਤੀਬਰਤਾ ਨਾਲ ਕੰਬੀ ਧਰਤੀ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ LPG ਤੋਂ UPI ਤੱਕ ਬਦਲ ਗਏ ਕਏ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਅੱਜ ਤੋਂ LPG ਤੋਂ UPI ਤੱਕ ਬਦਲ ਗਏ ਕਏ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਤੋਂ ਬਾਅਦ ਪੁਲਿਸ 'ਚ ਵੱਡਾ ਫੇਰਬਦਲ, 8 ਥਾਣਿਆਂ ਦੇ SHO ਬਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਤੋਂ ਬਾਅਦ ਪੁਲਿਸ 'ਚ ਵੱਡਾ ਫੇਰਬਦਲ, 8 ਥਾਣਿਆਂ ਦੇ SHO ਬਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
IPL 2026 ਤੋਂ ਬਾਅਦ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਗੁਜਰਾਤ ਟਾਈਟਨਸ ਦੀ ਬੱਸ ਨੂੰ ਲੱਗੀ ਅੱਗ; ਮੱਚਿਆ ਚੀਕ ਚੀਹਾੜਾ
IPL 2026 ਤੋਂ ਬਾਅਦ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਗੁਜਰਾਤ ਟਾਈਟਨਸ ਦੀ ਬੱਸ ਨੂੰ ਲੱਗੀ ਅੱਗ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਲੂ ਤੋਂ ਮਿਲੇਗੀ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਲੂ ਤੋਂ ਮਿਲੇਗੀ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Embed widget