ਪੜਚੋਲ ਕਰੋ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਕੇਂਦਰ ਸਰਕਾਰ ਨੇ ਦੇਸ਼ ਵਿੱਚ ਲੌਕਡਾਊਨ ਵਧਾਉਣ ਬਾਰੇ ਵਿਚਾਰ-ਚਰਚਾ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੁੱਦੇ ‘ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ 31 ਮਈ ਨੂੰ ਲਕੌਡਾਊਨ ਦੇ ਚੌਥੇ ਪੜਾਅ ਦੇ ਖ਼ਤਮ ਹੋਣ ਤੋਂ ਪਹਿਲਾਂ ਸੁਝਾਅ ਮੰਗੇ ਹਨ।

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਵਿੱਚ ਲੌਕਡਾਊਨ ਵਧਾਉਣ ਬਾਰੇ ਵਿਚਾਰ-ਚਰਚਾ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੁੱਦੇ ‘ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ 31 ਮਈ ਨੂੰ ਲਕੌਡਾਊਨ ਦੇ ਚੌਥੇ ਪੜਾਅ ਦੇ ਖ਼ਤਮ ਹੋਣ ਤੋਂ ਪਹਿਲਾਂ ਸੁਝਾਅ ਮੰਗੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਲੌਕਡਾਊਨ ਨੂੰ ਸਿਰਫ ਹੌਟ ਜ਼ੋਨ ਤੱਕ ਹੀ ਸੀਮਤ ਕਰ ਦਿੱਤਾ ਜਾਏਗਾ। ਉਂਝ ਸਰਕਾਰ ਨੇ ਪਹਿਲਾਂ ਹੀ ਕਾਫੀ ਖੁੱਲ੍ਹਾਂ ਦੇ ਦਿੱਤੀਆਂ ਹਨ ਪਰ ਫਿਰ ਵੀ ਲੌਕਡਾਊਨ ਲਾਗੂ ਹੈ। ਦੱਸ ਦਈਏ ਕਿ ਦੇਸ਼ ‘ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 1 ਲੱਖ 65 ਹਜ਼ਾਰ 381 ਹੋ ਗਈ ਹੈ। ਮਰੀਜ਼ਾਂ ਦੇ ਮਾਮਲੇ ‘ਚ ਭਾਰਤ ਦੁਨੀਆ ਵਿੱਚ 9ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਜਦਕਿ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਏਸ਼ੀਆ ਵਿੱਚ ਸਭ ਤੋਂ ਵੱਧ ਸੰਕਰਮਣ ਭਾਰਤ ਵਿੱਚ ਹੋਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Income Tax raids on MLA: ਸਿਆਸੀ ਜਗਤ 'ਚ ਆਇਆ ਭੂਚਾਲ, ਵਿਧਾਇਕ ਦੇ ਟਿਕਾਣਿਆਂ ਤੋਂ 10 ਕਰੋੜ ਰੁਪਏ ਦੀ ਨਕਦੀ ਬਰਾਮਦ; IT ਵੱਲੋਂ ਬਰਾਤੀ ਬਣ 30 ਥਾਵਾਂ 'ਤੇ ਛਾਪੇਮਾਰੀ...
ਸਿਆਸੀ ਜਗਤ 'ਚ ਆਇਆ ਭੂਚਾਲ, ਵਿਧਾਇਕ ਦੇ ਟਿਕਾਣਿਆਂ ਤੋਂ 10 ਕਰੋੜ ਰੁਪਏ ਦੀ ਨਕਦੀ ਬਰਾਮਦ; IT ਵੱਲੋਂ ਬਰਾਤੀ ਬਣ 30 ਥਾਵਾਂ 'ਤੇ ਛਾਪੇਮਾਰੀ...
Heart Attack: ਹਾਰਟ ਅਟੈਕ ਨੇ ਲਈ 9 ਸਾਲਾ ਕੁੜੀ ਦੀ ਜਾਨ, ਸਕੂਲ 'ਚ ਖੇਡਦੇ ਸਮੇਂ ਹੋਈ ਬੇਹੋਸ਼; ਸਕੂਲ ਸਟਾਫ ਨੂੰ ਪਈਆਂ ਭਾਜੜਾਂ...
ਹਾਰਟ ਅਟੈਕ ਨੇ ਲਈ 9 ਸਾਲਾ ਕੁੜੀ ਦੀ ਜਾਨ, ਸਕੂਲ 'ਚ ਖੇਡਦੇ ਸਮੇਂ ਹੋਈ ਬੇਹੋਸ਼; ਸਕੂਲ ਸਟਾਫ ਨੂੰ ਪਈਆਂ ਭਾਜੜਾਂ...
Transfers: ਅਚਾਨਕ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕੌਣ?
Transfers: ਅਚਾਨਕ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕੌਣ?
26 ਫਰਵਰੀ ਤੋਂ 3 ਮਾਰਚ ਤੱਕ ਕਈ ਰੇਲਾਂ Cancel, ਕਿਤੇ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਟਿਕਟ ਦਾ ਸਟੇਟਸ
26 ਫਰਵਰੀ ਤੋਂ 3 ਮਾਰਚ ਤੱਕ ਕਈ ਰੇਲਾਂ Cancel, ਕਿਤੇ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਟਿਕਟ ਦਾ ਸਟੇਟਸ

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, SGPC ਨੇ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਕੀਤੀਆਂ ਖ਼ਤਮ; ਜਾਣੋ ਕਿਉਂ ਲਿਆ ਅਜਿਹਾ ਫੈਸਲਾ?
ਪੰਜਾਬ ਤੋਂ ਵੱਡੀ ਖਬਰ, SGPC ਨੇ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਕੀਤੀਆਂ ਖ਼ਤਮ; ਜਾਣੋ ਕਿਉਂ ਲਿਆ ਅਜਿਹਾ ਫੈਸਲਾ?
Babbu Maan-KS Makhan: ਕੇ. ਐੱਸ. ਮੱਖਣ ਤੋਂ ਬਾਅਦ ਬੱਬੂ ਮਾਨ ਸਿਆਸੀ ਜਗਤ 'ਚ ਰੱਖਣਗੇ ਕਦਮ, ਜਾਣੋ ਕੀ ਬੋਲਿਆ ਖੰਟ ਵਾਲਾ ਮਾਨ...?
ਕੇ. ਐੱਸ. ਮੱਖਣ ਤੋਂ ਬਾਅਦ ਬੱਬੂ ਮਾਨ ਸਿਆਸੀ ਜਗਤ 'ਚ ਰੱਖਣਗੇ ਕਦਮ, ਜਾਣੋ ਕੀ ਬੋਲਿਆ ਖੰਟ ਵਾਲਾ ਮਾਨ...?
ਲੁਧਿਆਣਾ 'ਚ ਗੋਲਡੀ ਬਰਾੜ ਦੇ ਨਾਮ 'ਤੇ ਫਿਰੌਤੀ, BJP ਆਗੂ ਅਤੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ; ਮੱਚਿਆ ਹੜਕੰਪ
ਲੁਧਿਆਣਾ 'ਚ ਗੋਲਡੀ ਬਰਾੜ ਦੇ ਨਾਮ 'ਤੇ ਫਿਰੌਤੀ, BJP ਆਗੂ ਅਤੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ; ਮੱਚਿਆ ਹੜਕੰਪ
ਪਰਮੀਸ਼ ਵਰਮਾ ਦੇ ਮੈਨੇਜਰ ਨੂੰ 10 ਕਰੋੜ ਦੀ ਫਿਰੌਤੀ! ਲਾਰੈਂਸ ਬਿਸ਼ਨੋਈ ਗੈਂਗ ਦੀ ਧਮਕੀ; ਮੱਚਿਆ ਹੜਕੰਪ
ਪਰਮੀਸ਼ ਵਰਮਾ ਦੇ ਮੈਨੇਜਰ ਨੂੰ 10 ਕਰੋੜ ਦੀ ਫਿਰੌਤੀ! ਲਾਰੈਂਸ ਬਿਸ਼ਨੋਈ ਗੈਂਗ ਦੀ ਧਮਕੀ; ਮੱਚਿਆ ਹੜਕੰਪ
ਪਟਿਆਲਾ ‘ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਕਾਰ ਵਿਚਾਲੇ ਟੱਕਰ, ਡਰਾਈਵਰ ਦੀ ਮੌਤ; ਮੱਚਿਆ ਚੀਕ ਚੀਹਾੜਾ
ਪਟਿਆਲਾ ‘ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਕਾਰ ਵਿਚਾਲੇ ਟੱਕਰ, ਡਰਾਈਵਰ ਦੀ ਮੌਤ; ਮੱਚਿਆ ਚੀਕ ਚੀਹਾੜਾ
Gold-Silver Price Today: ਸੋਨੇ ਦੇ ਭਾਅ 'ਚ ਗਿਰਾਵਟ! ਕੀਮਤਾਂ 'ਚ ਆਇਆ ਬਦਲਾਅ, ਜਾਣੋ ਤਾਜ਼ਾ ਰੇਟ ਅਤੇ ਵੱਡੇ ਸ਼ਹਿਰਾਂ ਦੇ ਰੇਟ
Gold-Silver Price Today: ਸੋਨੇ ਦੇ ਭਾਅ 'ਚ ਗਿਰਾਵਟ! ਕੀਮਤਾਂ 'ਚ ਆਇਆ ਬਦਲਾਅ, ਜਾਣੋ ਤਾਜ਼ਾ ਰੇਟ ਅਤੇ ਵੱਡੇ ਸ਼ਹਿਰਾਂ ਦੇ ਰੇਟ
ਸੰਗਰੂਰ ਦਾ ਫੌਜੀ ਮਣੀਪੁਰ 'ਚ ਹੋਇਆ ਸ਼ਹੀਦ, ਮੁਕਾਬਲੇ ਦੌਰਾਨ ਲੱਗੀ ਗੋਲੀ, ਅੱਜ ਹੋਵੇਗਾ ਅੰਤਿਮ ਸਸਕਾਰ
ਸੰਗਰੂਰ ਦਾ ਫੌਜੀ ਮਣੀਪੁਰ 'ਚ ਹੋਇਆ ਸ਼ਹੀਦ, ਮੁਕਾਬਲੇ ਦੌਰਾਨ ਲੱਗੀ ਗੋਲੀ, ਅੱਜ ਹੋਵੇਗਾ ਅੰਤਿਮ ਸਸਕਾਰ
PR ਦੇ ਲਾਲਚ 'ਚ ਫਸਾਇਆ ਪਰਿਵਾਰ, ਵਿਆਹ ਦਾ ਝਾਂਸਾ ਦੇਕੇ ਰਚੀ ਪੂਰੀ ਸਾਜਿਸ਼, ਹੁਣ ਕਰ ਰਹੇ ਪਰੇਸ਼ਾਨ
PR ਦੇ ਲਾਲਚ 'ਚ ਫਸਾਇਆ ਪਰਿਵਾਰ, ਵਿਆਹ ਦਾ ਝਾਂਸਾ ਦੇਕੇ ਰਚੀ ਪੂਰੀ ਸਾਜਿਸ਼, ਹੁਣ ਕਰ ਰਹੇ ਪਰੇਸ਼ਾਨ
Embed widget