PM Modi Oath Ceremony: ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਤਾਂ ਕਿੱਥੇ ਹੋਵੇਗਾ ਸਹੁੰ ਚੁੱਕ ਸਮਾਗਮ? ਤਰੀਕ ਅਤੇ ਜਗ੍ਹਾ ਹੋਈ ਤੈਅ!

Elections 2024: ਸੂਤਰਾਂ ਅਨੁਸਾਰ 24 ਮਈ ਨੂੰ ਸੰਭਾਵਿਤ ਸਹੁੰ ਚੁੱਕ ਸਮਾਗਮ ਦੀ ਰੂਪ-ਰੇਖਾ 'ਤੇ ਮੀਟਿੰਗ ਹੋਈ ਅਤੇ ਜਨਤਕ ਪ੍ਰਸਾਰਕ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਅਧਿਕਾਰੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

Lok Sabha Elections 2024 Latest News: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਨਵੀਂ ਸਰਕਾਰ ਬਣਨ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸੂਤਰਾਂ ਦਾ ਦਾਅਵਾ ਹੈ ਕਿ ਜੇਕਰ ਨੈਸ਼ਨਲ ਡੈਮੋਕ੍ਰੇਟਿਕ

Related Articles