ਪੜਚੋਲ ਕਰੋ
Advertisement
NO Jeans-Tshirt: ਸਰਕਾਰੀ ਕਰਮਚਾਰੀਆਂ ਦੇ Jeans-Tshirt ਪਾ ਕੇ ਦਫ਼ਤਰ ਆਉਣ ਤੇ ਲੱਗੀ ਰੋਕ
NO Jeans-Tshit in Office:ਲੁਕਸ ਮਹੱਤਵਪੂਰਣ ਹੁੰਦੀਆਂ ਹਨ ਪਰ ਸਾਰਿਆਂ ਨੂੰ ਕੰਮ ਵਾਲੀ ਥਾਂ ਤੇ ਪੇਸ਼ੇਵਰ ਦਿਖਣਾ ਚਾਹੀਦਾ ਹੈ। ਹੁਣ ਮਹਾਰਾਸ਼ਟਰ ਸਰਕਾਰ ਇਸ ‘ਪੇਸ਼ੇਵਰ ਮੰਤਰ’ ਨੂੰ ਅਗਲੇ ਪੱਧਰ ਤੱਕ ਲੈ ਗਈ ਹੈ।
ਮੁੰਬਈ: ਲੁਕਸ ਮਹੱਤਵਪੂਰਣ ਹੁੰਦੀਆਂ ਹਨ ਪਰ ਸਾਰਿਆਂ ਨੂੰ ਕੰਮ ਵਾਲੀ ਥਾਂ ਤੇ ਪੇਸ਼ੇਵਰ ਦਿਖਣਾ ਚਾਹੀਦਾ ਹੈ। ਹੁਣ ਮਹਾਰਾਸ਼ਟਰ ਸਰਕਾਰ ਇਸ ‘ਪੇਸ਼ੇਵਰ ਮੰਤਰ’ ਨੂੰ ਅਗਲੇ ਪੱਧਰ ਤੱਕ ਲੈ ਗਈ ਹੈ।ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਆਪਣੇ ਕਰਮਚਾਰੀਆਂ ਨੂੰ ਜੀਨਸ ਅਤੇ ਟੀ-ਸ਼ਰਟ ਪਹਿਨ ਕੇ ਕੰਮ ਤੇ ਆਉਣ ਤੋਂ ਬਚਣ ਲਈ ਕਿਹਾ ਹੈ।
ਰਾਜ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਅਤੇ ਠੇਕੇਦਾਰੀ ਸਟਾਫ ਨੂੰ ਸਕੱਤਰੇਤ ਅਤੇ ਸਰਕਾਰੀ ਦਫਤਰਾਂ ਵਿੱਚ ਜੀਨਸ ਜਾਂ ਟੀ-ਸ਼ਰਟ ਨਹੀਂ ਪਹਿਨਣ ਲਈ ਕਿਹਾ ਹੈ।ਮਹਾਰਾਸ਼ਟਰ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਪੇਸ਼ੇਵਰ ਦਿਖਣ ਲਈ ਉਚਿਤ ਰਸਮੀ ਕਪੜੇ ਪਹਿਨਣ ਦੀ ਹਦਾਇਤ ਕੀਤੀ ਹੈ।
Maharashtra Government asks State Government employees and contractual staff to not wear jeans or t-shirt in the Secretariat and Government offices; instructs them to wear appropriate formal clothes, to appear professional. pic.twitter.com/BFxi8HIT9F
— ANI (@ANI) December 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਅੰਮ੍ਰਿਤਸਰ
ਪੰਜਾਬ
Advertisement