ਪੜਚੋਲ ਕਰੋ
Advertisement
ਉਪਦੇਸ਼ ਦੇਣ 'ਚ ਰੁੱਝਾ ਕੇਂਦਰ ਸੁਣੇ ਵਿਦਿਆਰਥੀਆਂ ਦੇ 'ਮਨ ਕੀ ਬਾਤ': ਮਮਤਾ ਬੈਨਰਜੀ
ਮਮਤਾ ਨੇ ਕਿਹਾ ਕੇਂਦਰ ਉਪਦੇਸ਼ ਦੇਣ 'ਚ ਵਿਅਸਤ ਹੈ। ਇਸ ਦੀ ਬਜਾਇ ਵਿਦਿਆਰਥੀਆਂ ਦੇ 'ਮਨ ਕੀ ਬਾਤ' ਸੁਣਨੀ ਚਾਹੀਦੀ ਹੈ। ਉਨ੍ਹਾਂ ਟੀਐਮਸੀ ਦੇ ਵਿਦਿਆਰਥੀ ਵਿੰਗ ਦੀ ਇਕ ਵਰਚੂਅਲ ਰੈਲੀ 'ਚ ਇਹ ਗੱਲ ਆਖੀ ਹੈ।
ਕੋਲਕਾਤਾ: JEE ਤੇ NEET ਪਰੀਖਿਆ ਕਰਵਾਉਣ ਸਬੰਧੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ JEE/NEET ਪ੍ਰੀਖਿਆ ਕਰਾਉਣ ਡਟੀ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਜਾਨ ਜ਼ੋਖਮ 'ਚ ਪਾ ਰਹੀ ਹੈ।
ਮਮਤਾ ਨੇ ਕਿਹਾ ਕੇਂਦਰ ਉਪਦੇਸ਼ ਦੇਣ 'ਚ ਵਿਅਸਤ ਹੈ। ਇਸ ਦੀ ਬਜਾਇ ਵਿਦਿਆਰਥੀਆਂ ਦੇ 'ਮਨ ਕੀ ਬਾਤ' ਸੁਣਨੀ ਚਾਹੀਦੀ ਹੈ। ਉਨ੍ਹਾਂ ਟੀਐਮਸੀ ਦੇ ਵਿਦਿਆਰਥੀ ਵਿੰਗ ਦੀ ਇਕ ਵਰਚੂਅਲ ਰੈਲੀ 'ਚ ਇਹ ਗੱਲ ਆਖੀ ਹੈ।
ਵਿਧਾਨ ਸਭਾ ਸੈਸ਼ਨ 'ਚੋਂ ਅਕਾਲੀ ਦਲ ਨੂੰ ਬਾਹਰ ਰੱਖਣ 'ਤੇ ਮਜੀਠੀਆ ਦਾ ਕੈਪਟਨ 'ਤੇ ਤਨਜ਼
ਮਮਤਾ ਬੈਨਰਜੀ ਨੇ ਕਿਹਾ ਕਿ ਸੱਤ-ਅੱਠ ਮੁੱਖ ਮੰਤਰੀਆਂ ਦੀ ਮੁਲਾਕਾਤ ਹੋਈ ਸੀ। ਅਸੀਂ ਫੈਸਲਾ ਲਿਆ ਸੀ ਕਿ ਵਿਦਿਆਰਥੀਆਂ ਵੱਲੋਂ ਅਸੀਂ ਸੁਪਰੀਮ ਕੋਰਟ 'ਚ ਸਮੀਖਿਆ ਅਪੀਲ ਦਾਇਰ ਕਰਾਂਗੇ।
JEE ਤੇ NEET ਦੀ ਪ੍ਰੀਖਿਆ ਦੇਣ ਵਾਲਿਆਂ ਦੀ ਸੋਨੂੰ ਸੂਦ ਨੇ ਚੁੱਕੀ ਜ਼ਿੰਮੇਵਾਰੀ ਯੂਨੀਵਰਸਿਟੀਆਂ 'ਚ ਫਾਈਨਲ ਦੀ ਪ੍ਰੀਖਿਆ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement