ਪੜਚੋਲ ਕਰੋ

Manipur Violence: ਮਣੀਪੁਰ 'ਚ ਐਂਬੂਲੈਂਸ ਨੂੰ ਰਸਤੇ 'ਚ ਰੋਕ ਕੇ ਭੀੜ ਨੇ ਲਗਾਈ ਅੱਗ, ਬੱਚੇ ਤੇ ਮਾਂ ਸਮੇਤ 3 ਦੀ ਮੌਤ

Manipur Violence Update: ਮਣੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਹਿੰਸਾ ਵਿੱਚ ਹੁਣ ਤੱਕ ਕਰੀਬ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ 3 ਮਈ ਤੋਂ ਤਣਾਅ ਜਾਰੀ ਹੈ...

Manipur Violence: ਮਣੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ਵਿੱਚ ਇੱਕ ਭੀੜ ਨੇ ਇੱਕ ਐਂਬੂਲੈਂਸ ਨੂੰ ਰਸਤੇ ਵਿੱਚ ਰੋਕ ਕੇ ਅੱਗ ਲਗਾ ਦਿੱਤੀ, ਜਿਸ ਵਿੱਚ ਇੱਕ 8 ਸਾਲ ਦੇ ਬੱਚੇ, ਉਸਦੀ ਮਾਂ ਅਤੇ ਇੱਕ ਹੋਰ ਰਿਸ਼ਤੇਦਾਰ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਇਰੋਇਸੈਂਬਾ 'ਚ ਵਾਪਰੀ। ਉਸ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਮਾਂ ਅਤੇ ਇੱਕ ਰਿਸ਼ਤੇਦਾਰ ਉਸ ਨੂੰ ਇੰਫਾਲ ਦੇ ਇੱਕ ਹਸਪਤਾਲ ਵਿੱਚ ਲੈ ਜਾ ਰਹੇ ਸਨ।

ਅਧਿਕਾਰੀਆਂ ਮੁਤਾਬਕ ਭੀੜ ਦੇ ਹਮਲੇ 'ਚ ਮਾਰੇ ਗਏ ਤਿੰਨ ਲੋਕਾਂ ਦੀ ਪਛਾਣ ਟੋਨਸਿੰਗ ਹੈਂਗਿੰਗ (8), ਉਸ ਦੀ ਮਾਂ ਮੀਨਾ ਹੈਂਗਿੰਗ (45) ਅਤੇ ਰਿਸ਼ਤੇਦਾਰ ਲਿਡੀਆ ਲੋਰੇਮਬਮ (37) ਵਜੋਂ ਹੋਈ ਹੈ। ਅਸਾਮ ਰਾਈਫਲਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਹੈ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਟੋਨਸਿੰਗ, ਇਕ ਆਦਿਵਾਸੀ ਦਾ ਬੇਟਾ ਅਤੇ ਮੇਤੀ ਜਾਤੀ ਦੇ ਉਸ ਦੀ ਮਾਂ ਕੰਗਚੁਪ ਵਿਚ ਅਸਾਮ ਰਾਈਫਲਜ਼ ਦੇ ਰਾਹਤ ਕੈਂਪ ਵਿਚ ਰਹਿ ਰਹੇ ਸਨ। 4 ਜੂਨ ਦੀ ਸ਼ਾਮ ਨੂੰ ਇਲਾਕੇ 'ਚ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਬੱਚੇ ਨੂੰ ਡੇਰੇ 'ਚ ਹੋਣ ਦੇ ਬਾਵਜੂਦ ਗੋਲੀ ਲੱਗ ਗਈ।

ਹੋਰ ਪੜ੍ਹੋ: World Cup 2023: ਭਾਰਤ ਦੇ ਇਸ ਸੂਬੇ 'ਚ ਵਿਸ਼ਵ ਕੱਪ ਮੈਚ ਨਹੀਂ ਖੇਡਣਾ ਚਾਹੁੰਦਾ ਪਾਕਿਸਤਾਨ? ਪੜ੍ਹੋ ਕੀ ਹੈ ਨਵਾਂ ਵਿਵਾਦ

ਲਾਸ਼ ਮਿਲਣੀ ਬਾਕੀ ਹੈ

ਸੂਤਰਾਂ ਨੇ ਕਿਹਾ, “ਅਸਾਮ ਰਾਈਫਲਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਤੁਰੰਤ ਇੰਫਾਲ ਵਿੱਚ ਪੁਲਿਸ ਨਾਲ ਗੱਲ ਕੀਤੀ ਅਤੇ ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ। ਮਾਂ ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਸੀ, ਇਸ ਲਈ ਬੱਚੇ ਨੂੰ ਸੜਕ ਰਾਹੀਂ ਇੰਫਾਲ ਸਥਿਤ 'ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼' ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਐਂਬੂਲੈਂਸ ਨੂੰ ਆਸਾਮ ਰਾਈਫਲਜ਼ ਦੀ ਸੁਰੱਖਿਆ ਹੇਠ ਕੁਝ ਕਿਲੋਮੀਟਰ ਤੱਕ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਸਥਾਨਕ ਪੁਲਿਸ ਨੇ ਚਾਰਜ ਸੰਭਾਲ ਲਿਆ।

ਕੁਝ ਲੋਕਾਂ ਨੇ ਸ਼ਾਮ ਕਰੀਬ 6.30 ਵਜੇ ਇਰੋਇਸੈਂਬਾ 'ਚ ਐਂਬੂਲੈਂਸ ਨੂੰ ਰੋਕ ਕੇ ਅੱਗ ਲਗਾ ਦਿੱਤੀ। ਗੱਡੀ ਵਿੱਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਲਾਸ਼ਾਂ ਦਾ ਪਤਾ ਨਹੀਂ ਲੱਗਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ

Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ

ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects

ABP Premium

ਵੀਡੀਓਜ਼

ਜੇ ਬੰਦੇ ਦਾ ਪੁੱਤਾ ਆ ਤਾਂ ਕਰ Sukhjinder Randhawa'ਤੇAction., Bhagwant Maan ਨੂੰ ਖੁੱਲਾ Challenge| ElectionMc Election | ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਚੋਣ ਕਮਿਸ਼ਨ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ!Weather | Alert!  Punjab ਦੀ ਹਵਾ ਹੋਈ ਜ਼ਹਿਰੀਲੀ, ਮੋਸਮ ਵਿਭਾਗ ਨੇ ਕੀਤਾ ਵੱਡਾ ਖ਼ੁਲਾਸਾ!Sukhbir Badal Accident | ਸੁਖਬੀਰ ਸਿੰਘ ਬਾਦਲ ਨਾਲ ਵਾਪਰਿਆ ਹਾਦਸਾ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਦਾ 39 ਸਾਲ ਦੀ ਉਮਰ 'ਚ ਦੇਹਾਂਤ, ਕਮਰੇ 'ਚੋਂ ਮਿਲੀ ਲਾ*ਸ਼

Punjab News: ਪੰਜਾਬ 'ਚ ਨਗਰ ਨਿਗਮਾਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਚੋਣ ਕਮਿਸ਼ਨ ਨੇ ਵੋਟਰ ਸੂਚੀ 'ਚ ਸੋਧ ਲਈ ਸ਼ਡਿਊਲ ਕੀਤਾ ਜਾਰੀ, 25 ਨਵੰਬਰ ਤੱਕ ਦਾਇਰ ਕੀਤੇ ਜਾਣਗੇ ਇਤਰਾਜ਼

Punjab News: ਮੋਹਾਲੀ ਉੱਤਰੀ ਭਾਰਤ ਦੇ ਨਵੇਂ IT ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ, ਜਲਦ ਲਾਗੂ ਹੋਏਗੀ ਨਵੀਂ ਨੀਤੀ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ

Punjab News: 'ਅਗਨੀਵੀਰਾਂ' ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

Embed widget