ਪੜਚੋਲ ਕਰੋ

ਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋ

ਮਨਮੋਹਨ ਸਿੰਘ ਨੇ ਦੇਸ਼ ਵਿੱਚ ਮੋਦੀ ਲਹਿਰ ਹੋਣ ਦਾ ਸਿਰੇ ਤੋਂ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਜਾਵੇ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਦੱਸਿਆ।

ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪੰਜ ਸਾਲ ਭਾਰਤ ਦੇ ਹਰ ਨੌਜਵਾਨ, ਕਿਸਾਨ, ਵਪਾਰੀ ਤੇ ਹਰ ਲੋਕਤੰਤਰਿਕ ਅਦਾਰੇ ਲਈ ਬੇਹੱਦ ਭਿਆਨਕ ਤੇ ਡਰਾਉਣੇ ਰਹੇ ਹਨ। ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਮਨਮੋਹਨ ਸਿੰਘ ਨੇ ਦੇਸ਼ ਵਿੱਚ ਮੋਦੀ ਲਹਿਰ ਹੋਣ ਦਾ ਸਿਰੇ ਤੋਂ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਜਾਵੇ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਦੱਸਿਆ। ਮਾਹਰ ਅਰਥ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹੁਣ ਸਰਕਾਰ ਵੱਲੋਂ ਦਿਖਾਏ ਜਾ ਰਹੇ ਸਬਜ਼ਬਾਗ਼ਾਂ ਤੋਂ ਅੱਕ ਚੁੱਕੇ ਹਨ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਪਾਕਿਸਤਾਨ ਪ੍ਰਤੀ ਨੀਤੀ ਨੂੰ ਵੀ ਬੇਪਰਵਾਹਾਂ ਵਰਗੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਬਿਨਾਂ ਸੱਦੇ ਪਾਕਿਸਤਾਨ ਚਲੇ ਜਾਂਦੇ ਹਨ ਤੇ ਉੱਥੇ ਪਾਪੀ ਆਈਐਸਆਈ ਨੂੰ ਪਠਾਨਕੋਟ ਹਵਾਈ ਬੇਸ 'ਤੇ ਹਮਲਾ ਕਰਨ ਦਾ ਸੱਦਾ ਦੇ ਆਉਂਦੇ ਹਨ। ਉਨ੍ਹਾਂ ਭਾਜਪਾ ਦੇ ਰਾਸ਼ਟਰਵਾਦ ਤੇ ਅੱਤਵਾਦ ਦੇ ਮੁੱਦੇ ਨੂੰ ਇਨ੍ਹਾਂ ਚੋਣਾਂ ਵਿੱਚ ਵਰਤਣ 'ਤੇ ਮੋਦੀ ਦੀ ਵਚਨਬੱਧਤਾ 'ਤੇ ਸਵਾਲ ਵੀ ਚੁੱਕੇ।

ਟਾਪ ਹੈਡਲਾਈਨ

Maharashtra Accident : ਸਮੁੰਦਰ 'ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ, ਪਿਕਨਿਕ 'ਤੇ ਗਏ ਸਨ
Maharashtra Accident : ਸਮੁੰਦਰ 'ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ, ਪਿਕਨਿਕ 'ਤੇ ਗਏ ਸਨ
Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IPS ਸਣੇ ਇਨ੍ਹਾਂ 11 ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IPS ਸਣੇ ਇਨ੍ਹਾਂ 11 ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Flight Hijack News: ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ
DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ
Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ
Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ
Embed widget