ਪੜਚੋਲ ਕਰੋ
Advertisement
ਵੇਂਹਦਿਆਂ-ਵੇਂਹਦਿਆਂ ਹੀ ਢਹਿ ਗਿਆ ਪੁਲ, 4 ਗੱਡੀਆਂ ਹਾਦਸੇ ਦਾ ਸ਼ਿਕਾਰ
ਗੁਜਰਾਤ ਦੇ ਜੂਨਾਗੜ੍ਹ ਦੇ ਮਾਲਣਕਾ ‘ਚ ਨਦੀ ‘ਤੇ ਬਣਿਆ ਪੁਲ ਅਚਾਨਕ ਢਹਿ ਗਿਆ। ਜਦੋਂ ਪੁਲ ਟੁੱਟ ਕੇ ਨਦੀ ‘ਚ ਡਿੱਗਿਆ ਤਾਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸੀ। ਇਸ ਕਰਕੇ ਚਾਰ ਗੱਡੀਆਂ ਮਲਬੇ ‘ਚ ਫਸ ਗਈਆਂ। ਇਸ ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਗੁਜਰਾਤ: ਇੱਥੇ ਦੇ ਜੂਨਾਗੜ੍ਹ ਦੇ ਮਾਲਣਕਾ ‘ਚ ਨਦੀ ‘ਤੇ ਬਣਿਆ ਪੁਲ ਅਚਾਨਕ ਢਹਿ ਗਿਆ। ਜਦੋਂ ਪੁਲ ਟੁੱਟ ਕੇ ਨਦੀ ‘ਚ ਡਿੱਗਿਆ ਤਾਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸੀ। ਇਸ ਕਰਕੇ ਚਾਰ ਗੱਡੀਆਂ ਮਲਬੇ ‘ਚ ਫਸ ਗਈਆਂ। ਇਸ ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਦੱਸ ਦਈਏ ਕਿ ਜੂਨਾਗੜ੍ਹ ‘ਚ ਲਗਾਤਾਰ ਬਾਰਸ਼ ਹੋ ਰਹੀ ਹੈ। ਪੁਲ ਕਰੀਬ 40 ਸਾਲ ਪਹਿਲਾਂ ਬਣਿਆ ਸੀ। ਮੂਸਲਾਧਾਰ ਬਾਰਸ਼ ਕਰਕੇ ਪੁਲ ਦੇ ਹੇਠ ਦੀ ਜ਼ਮੀਨ ਖਿਸਕ ਗਈ ਸੀ।
ਜੂਨਾਗੜ੍ਹ ਦੇ ਡੀਐਮ ਦਫਤਰ ਨੇ ਟਵੀਟ ਕਰ ਕਿਹਾ, “ਮੇਂਦਰਡਾ-ਸਾਸਨ ‘ਤੇ ਪੁਲ ਮਾਲਣਕਾ ਕੋਲ ਢਹਿ ਗਿਆ। ਜ਼ਖ਼ਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਅਮਰਪੁਰ ਦੇਵਲਿਆ ਸਾਸਨ ਰੋਡ ਦੀ ਵਰਤੋਂ ਕਰਨ।”A bridge on Menderda Sasan has collapsed near Malanka. Injured persons are shifted to nearby hospitals. Citizen & Visitors are requested to take Amrapur Devaliya Sasan road as alternative route.@pkumarias @GogJunagadh
— Collector Junagadh (@collectorjunag) October 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement