ਪੜਚੋਲ ਕਰੋ
(Source: ECI/ABP News)
ਜ਼ਰਾ ਗ਼ੌਰ ਕਰਨਾ: ਫੇਸਬੁੱਕੀ ਯੋਧਿਆਂ ਨੂੰ ਸ਼ਹੀਦ ਦੀ ਪਤਨੀ ਦਾ ਸੰਦੇਸ਼..!
![ਜ਼ਰਾ ਗ਼ੌਰ ਕਰਨਾ: ਫੇਸਬੁੱਕੀ ਯੋਧਿਆਂ ਨੂੰ ਸ਼ਹੀਦ ਦੀ ਪਤਨੀ ਦਾ ਸੰਦੇਸ਼..! martyr soldier's wife appealed people not to fight on Facebook instead join army ਜ਼ਰਾ ਗ਼ੌਰ ਕਰਨਾ: ਫੇਸਬੁੱਕੀ ਯੋਧਿਆਂ ਨੂੰ ਸ਼ਹੀਦ ਦੀ ਪਤਨੀ ਦਾ ਸੰਦੇਸ਼..!](https://static.abplive.com/wp-content/uploads/sites/5/2019/03/03175807/Vijeta-IAF-Martyr-screengrab.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਮਰਹੂਮ ਸਕੁਆਡਰਨ ਲੀਡਰ ਨਿਨਾਦ ਮੰਦਾਵਗਨੇ ਦੀ ਪਤਨੀ ਨੇ ਸੋਸ਼ਲ ਮੀਡੀਆ ਉੱਪਰ ਖਹਿਬੜਨ ਵਾਲੇ ਸੂਰਮਿਆਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ। ਨਿਨਾਦ ਦੀ ਪਤਨੀ ਵਿਜੇਤਾ ਨੇ ਕਿਹਾ ਕਿ ਇਹ ਜੋਸ਼ ਫ਼ੌਜੀ ਬਣ ਕੇ ਦਿਖਾਓ।
ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦਰਮਿਆਨ ਸੋਸ਼ਲ ਮੀਡੀਆ ਉੱਪਰ ਸਰਗਰਮ ਰਹਿਣ ਵਾਲੇ ਕੁਝ ਗਰਮਖਿਆਲੀ ਤੇ ਜੰਗ-ਪਸੰਦ ਲੋਕਾਂ ਨੂੰ ਸ਼ਹੀਦ ਦੀ ਪਤਨੀ ਨੇ ਚੰਗੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ‘ਤੇ ਨਾ ਲੜੋ, ਜੇਕਰ ਇੰਨਾ ਹੀ ਜੋਸ਼ ਹੈ ਤਾਂ ਫ਼ੌਜ ਜੁਆਇਨ ਕਰੋ।
ਵਿਜੇਤਾ ਨੇ ਕਿਹਾ ਕਿ ਤੁਹਾਨੂੰ ਜੰਗ ਦੇ ਸਿੱਟਿਆਂ ਦਾ ਬਿਲਕੁਲ ਨਹੀਂ ਪਤਾ। ਸ਼ਹੀਦ ਦੀ ਪਤਨੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਸਿਓਂ ਕੋਈ ਹੋਰ ਨਿਨਾਦ ਇਸ ਦੁਨੀਆ ਤੋਂ ਨਾ ਜਾਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)