ਪੜਚੋਲ ਕਰੋ
Advertisement
ਭਾਰਤੀ ਫੌਜ ਦਾ ਇੱਕ ਹੋਰ ਲੜਾਕੂ ਜਹਾਜ਼ ਡਿੱਗਿਆ
ਜੋਧਪੁਰ: ਇੱਥੇ ਐਤਵਾਰ ਨੂੰ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿੱਗ-27 ਕਰੈਸ਼ ਹੋ ਗਿਆ। ਜਹਾਜ਼ ਨੇ ਜੋਧਪੁਰ ਸਥਿਤ ਏਅਰਬੇਸ ਤੋਂ ਉਡਾਣ ਭਰੀ ਸੀ। ਹਾਦਸੇ ਵਿੱਚ ਪਾਇਲਟ ਨੇ ਸਮੇਂ ਤੋਂ ਪਹਿਲਾਂ ਇੰਜੈਕਟ ਕਰ ਲਿਆ ਸੀ। ਪਾਇਲਟ ਸੁਰੱਖਿਅਤ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਜੋਧਪੁਰ ਲਿਆਂਦਾ ਗਿਆ ਹੈ।
ਹਵਾਈ ਫੌਜ ਦੇ ਸੂਤਰਾਂ ਮੁਾਤਬਕ ਐਤਵਾਰ ਨੂੰ ਮਿਗ-27 ਯੂਪੀਜੀ ਆਪਣੀ ਨਿਯਮਿਤ ਅਭਿਆਸ ਉਡਾਣ ਭਰ ਰਿਹਾ ਸੀ। ਦੁਪਹਿਰ ਨੂੰ ਜਹਾਜ਼ ਜ਼ਿਲ੍ਹਾ ਸਿਰੋਹੀ ਦੇ ਸੀਵਗੰਜ ਕਸਬੇ ਨੇੜੇ ਕ੍ਰੈਸ਼ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਵਾਈ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।Visuals from Rajasthan's Jodhpur where a MiG 27 UPG aircraft on a routine mission from Jodhpur, crashed this morning. pic.twitter.com/dGPL9yYk7P
— ANI (@ANI) March 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement