ਪੜਚੋਲ ਕਰੋ
Advertisement
ਸਾਬਕਾ ਮਿਸ ਇੰਡੀਆ ਯੂਨੀਵਰਸ ਨਾਲ ਛੇੜਛਾੜ, ਸੱਤ ਗ੍ਰਿਫ਼ਤਾਰ
ਸਾਬਕਾ ਮਿਸ ਇੰਡੀਆ ਯੂਨੀਵਰਸ ਤੇ ਐਕਟਰ ਓਸੋਸ਼ੀ ਸੇਨਗੁਪਤਾ ਨੇ ਕੁਝ ਲੋਕਾਂ ‘ਤੇ ਆਪਣੇ ਨਾਲ ਮਾੜੇ ਵਤੀਰੇ ਦਾ ਇਲਜ਼ਾਮ ਲਾਇਆ ਹੈ। ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ‘ਚ ਕਿਹਾ ਕਿ ਕੰਮ ਤੋਂ ਘਰ ਵਾਪਸੀ ਦੌਰਾਨ ਕੁਝ ਨੌਜਵਾਨਾਂ ਨੇ ਜਵਾਹਰਲਾਲ ਰੋਡ ਕ੍ਰੌਸਿੰਗ ਨੇੜੇ ਉਸ ਦਾ ਪਿੱਛਾ ਕੀਤਾ ਤੇ ਉਸ ਨਾਲ ਛੇੜਛਾੜ ਕੀਤੀ।
ਕਲਕਤਾ: ਸਾਬਕਾ ਮਿਸ ਇੰਡੀਆ ਯੂਨੀਵਰਸ ਤੇ ਐਕਟਰ ਓਸੋਸ਼ੀ ਸੇਨਗੁਪਤਾ ਨੇ ਕੁਝ ਲੋਕਾਂ ‘ਤੇ ਆਪਣੇ ਨਾਲ ਮਾੜੇ ਵਤੀਰੇ ਦਾ ਇਲਜ਼ਾਮ ਲਾਇਆ ਹੈ। ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ‘ਚ ਕਿਹਾ ਕਿ ਕੰਮ ਤੋਂ ਘਰ ਵਾਪਸੀ ਦੌਰਾਨ ਕੁਝ ਨੌਜਵਾਨਾਂ ਨੇ ਜਵਾਹਰਲਾਲ ਰੋਡ ਕ੍ਰੌਸਿੰਗ ਨੇੜੇ ਉਸ ਦਾ ਪਿੱਛਾ ਕੀਤਾ ਤੇ ਉਸ ਨਾਲ ਛੇੜਛਾੜ ਕੀਤੀ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਨਾਲ ਜੁੜੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਸੋਮਵਾਰ ਦੀ ਰਾਤ ਕਰੀਬ 11:40 ‘ਤੇ ਹੋਈ।
ਇਹ ਗ੍ਰਿਫ਼ਤਾਰੀ ਸੇਨਗੁਪਤਾ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੋਈ ਹੈ। ਸੇਨਗੁਪਤਾ ਦਾ ਕਹਿਣਾ ਹੈ ਕਿ ਉਹ ਇੱਕ ਐਪ ਬੇਸਡ ਕੈਬ 'ਤੇ ਆਪਣੇ ਨਾਲ ਕੰਮ ਕਰਨ ਵਾਲੀ ਸਾਥਣ ਨਾਲ ਘਰ ਜਾ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ। ਉਹ ਕਾਰ ਚਾਲਕ ਨੂੰ ਬਾਹਰ ਕੱਢ ਉਸ ਨਾਲ ਕੁੱਟਮਾਰ ਕਰਨ ਲੱਗੇ। ਓਸੋਸ਼ੀ ਨੇ ਪੂਰੀ ਘਟਨਾ ਦਾ ਜ਼ਿਕਰ ਆਪਣੇ ਫੇਸਬੁਕ ‘ਤੇ ਵੀ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਆਪਣੀ ਫਰੈਂਡ ਨੂੰ ਡ੍ਰਾਪ ਕਰ ਰਹੀ ਸੀ ਤਾਂ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਸਾਡੇ ਨਾਲ ਬਤਮੀਜ਼ੀ ਕੀਤੀ। ਉਨ੍ਹਾਂ ਨੇ ਮੈਨੂੰ ਬਾਹਰ ਖਿੱਚਿਆ ਤੇ ਘਟਨਾ ਦਾ ਵੀਡੀਓ ਡਿਲੀਟ ਕਰਨ ਲਈ ਮੇਰੇ ਫੋਨ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਚਿਲਾਈ ਤਾਂ ਉੱਥੇ ਮੌਜੂਦ ਕੁਝSeven people were arrested, yesterday, by Kolkata police on harassment and assault charges. The complaint was filed by model and actor Ushoshi Sengupta, the driver of her cab had also been assaulted by the accused. Further probe underway. #WestBengal pic.twitter.com/iMx9jl8Wq8
— ANI (@ANI) 19 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement