ਪੜਚੋਲ ਕਰੋ

ਮੋਦੀ ਸਰਕਾਰ ਹੁਣ ਜਲਦੀ ਹੀ CAA ਕਾਨੂੰਨ ਵੀ ਵਾਪਸ ਲਵੇਗੀ, ਅਸਦੁਦੀਨ ਓਵੈਸੀ ਦਾ ਵੱਡਾ ਦਾਅਵਾ

Owaisi Statement: ਹਜ਼ਾਰਾਂ ਕਿਸਾਨ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਹ ਸਾਰੇ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਸੀ, ਜਿਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਆਖਰਕਾਰ ਸਵੀਕਾਰ ਕਰ ਲਿਆ ਹੈ।

Farm Laws Withdrawn: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਲੈ ਕੇ ਬਸਪਾ ਮੁਖੀ ਮਾਇਆਵਤੀ ਤੱਕ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਹੁਣ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਓਵੈਸੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਜਲਦੀ ਹੀ CAA ਕਾਨੂੰਨ ਵੀ ਵਾਪਸ ਲੈ ਲਵੇਗੀ।

ਅਸਦੁਦੀਨ ਓਵੈਸੀ ਨੇ ਕਿਹਾ, 'ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਦੇਰੀ ਨਾਲ ਫੈਸਲਾ ਲਿਆ ਹੈ। ਇਹ ਕਿਸਾਨ ਅੰਦੋਲਨ ਤੇ ਮਜ਼ਦੂਰਾਂ ਦੀ ਕਾਮਯਾਬੀ ਹੈ। ਚੋਣਾਂ ਵਿਚ ਜਾਣਾ ਸੀ, ਇਸ ਲਈ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਹ ਦਿਨ ਵੀ ਦੂਰ ਨਹੀਂ ਜਦੋਂ ਮੋਦੀ ਸਰਕਾਰ ਵੀ CAA ਦਾ ਕਾਨੂੰਨ ਵਾਪਸ ਲੈ ਲਵੇਗੀ।

ਇਸ ਤੋਂ ਇਲਾਵਾ ਓਵੈਸੀ ਨੇ ਕਸ਼ਮੀਰ 'ਚ ਧਾਰਾ 370 ਹਟਾਉਣ ਤੇ ਕਿਸਾਨਾਂ ਨੂੰ ਮੁਆਵਜ਼ੇ 'ਤੇ ਵੀ ਪ੍ਰਤੀਕਿਰਿਆ ਦਿੱਤੀ। ਓਵੈਸੀ ਨੇ ਕਿਹਾ, '370 ਹਟਾਉਣ ਤੋਂ ਬਾਅਦ ਕਸ਼ਮੀਰ ਕਿੱਥੇ ਸਥਿਰ ਹੋਇਆ? ਕਸ਼ਮੀਰ ਦੇ ਹਾਲਾਤ 'ਚ ਕੁਝ ਵੀ ਨਹੀਂ ਬਦਲਿਆ। ਤੁਸੀਂ ਇਹ ਸਭ ਕੁਝ ਆਪਣੇ ਵਿਚਾਰਧਾਰਕ ਵਿਚਾਰਾਂ ਨੂੰ ਵਿਕਸਿਤ ਕਰਨ ਲਈ ਕਰ ਰਹੇ ਹੋ।

ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਇਸ ਕਾਨੂੰਨ ਨੂੰ ਸ਼ਰਤ--ਮਜ਼ਬੂਰੀ ਵਿਚ ਵਾਪਸ ਲੈਣਾ ਪਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਰਨ ਵਾਲੇ 700 ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ। ਮੋਦੀ ਸਰਕਾਰ ਨੇ ਆਪਣੀ ਹਉਮੈ ਦੀ ਤਸੱਲੀ ਲਈ ਇਹ ਕਾਨੂੰਨ ਲਿਆਂਦਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਸ ਫੈਸਲੇ ਦਾ ਕੀ ਅਸਰ ਪੈਂਦਾ ਹੈ। ਇਹ ਕਿਸਾਨਾਂ ਨੇ ਫੈਸਲਾ ਕਰਨਾ ਹੈ ਕਿ ਅੰਦੋਲਨ ਜਾਰੀ ਰੱਖਣਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ: Akali Dal on Farm Laws: ਕੀ ਖੇਤੀ ਕਾਨੂੰਨਾਂ 'ਤੇ ਐਨਡੀਏ ਛੱਡਣ ਵਾਲਾ ਅਕਾਲੀ ਦਲ ਪੰਜਾਬ ਚੋਣਾਂ 'ਚ ਭਾਜਪਾ ਦਾ ਸਾਥ ਦੇਵੇਗਾ?

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Embed widget