ਪੜਚੋਲ ਕਰੋ

ਰਾਮ ਮੰਦਰ ਬਾਰੇ ਪੀਐਮ ਮੋਦੀ ਦਾ ਵੱਡਾ ਐਲਾਨ

ਚੰਡੀਗੜ੍ਹ: ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਮ ਮੰਦਰ ਸਬੰਧੀ ਆਰਡੀਨੈਂਸ ਨਹੀਂ ਲੈ ਕੇ ਆਏਗੀ। ਕਾਨੂੰਨੀ ਪ੍ਰਕਿਰਿਆ ਦੇ ਬਾਅਦ ਹੀ ਰਾਮ ਮੰਦਰ ’ਤੇ ਫੈਸਲਾ ਲਿਆ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਰਾਮ ਮੰਦਰ ਸੰਵਿਧਾਨ ਤਹਿਤ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ 70 ਸਾਲ ਸ਼ਾਸਨ ਕਰਨ ਵਾਲਿਆਂ ਨੇ ਰਾਮ ਮੰਦਰ ਨੂੰ ਅਟਕਾ ਕੇ ਰੱਖਿਆ ਹੋਇਆ ਹੈ। ਕਾਂਗਰਸ ’ਤੇ ਵਾਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਕੀਲਾਂ ਨੇ ਇਸ ਕੇਸ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਅੜਿੱਕਾ ਡਾਹਿਆ ਹੈ। ਇਸ ਮੁੱਦੇ ਤੋਂ ਇਲਾਵਾ ਪੀਐਮ ਨੇ ਪਾਕਿਸਤਾਨ ਸਬੰਧੀ ਕਿਹਾ ਕਿ ਪਾਕਿਸਤਾਨ ਇੱਕ ਲੜਾਈ ਨਾਲ ਨਹੀਂ ਸੁਧਰੇਗਾ। ਉਸ ਨੂੰ ਸੁਧਾਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ’ਤੇ ਕੀਤਾ ਫੈਸਲਾ ਜ਼ੋਖ਼ਮ ਭਰਿਆ ਸੀ। ਜਵਾਨਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਚਿੰਤਾ ਸੀ ਤੇ ਹਮੇਸ਼ਾ ਰਹੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

LPG Cylinder Booking: ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
'ਮੋਨਾਲੀਸਾ ਦੀ ਲਾਸ਼ 35 ਟੁਕੜਿਆਂ 'ਚ ਮਿਲੇਗੀ' , ਫਰਮਾਨ ਨਾਲ ਵਿਆਹ ਨੂੰ ਲੈ ਕੇ ਸਾਧਵੀ ਪ੍ਰਾਚੀ ਦਾ ਵਿਵਾਦਤ ਬਿਆਨ
'ਮੋਨਾਲੀਸਾ ਦੀ ਲਾਸ਼ 35 ਟੁਕੜਿਆਂ 'ਚ ਮਿਲੇਗੀ' , ਫਰਮਾਨ ਨਾਲ ਵਿਆਹ ਨੂੰ ਲੈ ਕੇ ਸਾਧਵੀ ਪ੍ਰਾਚੀ ਦਾ ਵਿਵਾਦਤ ਬਿਆਨ

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
Gold Silver Rate Today: ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
Embed widget