ਪੜਚੋਲ ਕਰੋ

ਹੁਣ ਸੰਭਲ ਕੇ ਚਲਾਉਣੀ ਪਏਗਾ ਸੜਕ 'ਤੇ ਗੱਡੀ, ਛੋਟੀ ਜਿਹੀ ਗਲਤੀ 'ਤੇ ਪੂਰੀ ਜੇਬ ਖਾਲੀ

ਰਾਜ ਸਭਾ ‘ਚ ਮੋਟਰ ਗੱਡੀ ਬਿੱਲ ਪਾਸ ਹੋ ਗਿਆ ਹੈ। ਇਸ ‘ਚ ਕਾਫੀ ਵੱਡੇ ਬਦਲਾਅ ਕੀਤੇ ਗਏ ਹਨ। ਇਸ ਬਿੱਲ ‘ਚ ਕਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਦਾ ਮਤਲਬ ਕਿ ਨਿਯਮ ਤੋੜਨ ‘ਤੇ ਹੁਣ ਪਹਿਲਾਂ ਦੇ ਮੁਕਾਬਲੇ 30 ਗੁਣਾ ਜ਼ਿਆਦਾ ਜ਼ੁਰਮਾਨਾ ਲੱਗੇਗਾ।

ਨਵੀਂ ਦਿੱਲੀ: ਰਾਜ ਸਭਾ ‘ਚ ਮੋਟਰ ਗੱਡੀ ਬਿੱਲ ਪਾਸ ਹੋ ਗਿਆ ਹੈ। ਇਸ ‘ਚ ਕਾਫੀ ਵੱਡੇ ਬਦਲਾਅ ਕੀਤੇ ਗਏ ਹਨ। ਇਸ ਬਿੱਲ ‘ਚ ਕਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਦਾ ਮਤਲਬ ਕਿ ਨਿਯਮ ਤੋੜਨ ‘ਤੇ ਹੁਣ ਪਹਿਲਾਂ ਦੇ ਮੁਕਾਬਲੇ 30 ਗੁਣਾ ਜ਼ਿਆਦਾ ਜ਼ੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਜੇਲ੍ਹ ਵੀ ਹੋ ਸਕਦੀ ਹੈ। ਇਹ ਬਿੱਲ ਲੋਕ ਸਭਾ ‘ਚ ਪਹਿਲਾਂ ਹੀ ਪਾਸ ਹੋ ਗਿਆ ਹੈ ਹੁਣ ਰਾਜ ਸਭਾ ‘ਚ ਪਾਸ ਹੋ ਗਿਆ ਹੈ। ਇਸ ਦੇ ਪਾਸ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ‘ਚ ਵੱਡੇ ਬਦਲਾਅ ਹੋ ਗਏ। ਹੁਣ ਜਾਣੋ ਕਿਹੜਾਂ ਨਿਯਮ ਤੋੜਨ ‘ਤੇ ਹੋਵੇਗਾ ਕਿੰਨਾ ਜ਼ੁਰਮਾਨਾ? 1. ਧਾਰਾ 177: ਆਮ ਚਾਲਾਨ ‘ਤੇ ਪਹਿਲਾ 100 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 500 ਰੁਪਏ ਹੋ। 2. ਧਾਰਾ 177 (): ਸੜਕ ਨਿਯਮਾਂ ਨੂੰ ਤੋੜਣ ‘ਤੇ ਪਹਿਲਾ 100 ਰੁਪਏ ਦਾ ਜ਼ੁਰਮਾਨਾ ਲਗਦਾ ਸੀ ਜੋ ਹੁਣ ਵਧ ਕੇ 500 ਰੁਪਏ। 3. ਧਾਰਾ 178: ਬਗੈਰ ਟਿਕਟ ਯਾਤਰਾ ਕਰਨ ‘ਤੇ ਪਹਿਲਾ 200 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 500 ਰੁਪਏ। 4. ਧਾਰਾ 179 ਯਾਨੀ ਅਥਾਰਟੀ ਦੇ ਹੁਕਮਾਂ ਨੂੰ ਨਾ ਮੰਨਣ ‘ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 2000 ਰੁਪਏ ਹੋ ਗਿਆ। 5. ਧਾਰਾ 180 ‘ਚ ਬਗੈਰ ਲਾਈਸੈਂਸ ਦੇ ਅਣਅਧਿਕਾਰਤ ਵਾਹਨ ਨੂੰ ਚਲਾਣ ‘ਤੇ ਪਹਿਲਾਂ 1000 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 5000 ਰੁਪਏ ਦਾ ਜ਼ੁਰਮਾਨਾ। 6. ਧਾਰਾ 181 ‘ਚ ਬਗੈਰ ਲਾਈਸੈਂਸ ਵਾਹਨ ਚਲਾਣ ‘ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 5000 ਰੁਪਏ ਹੋਇਆ ਜ਼ੁਰਮਾਨਾ। 7. ਧਾਰਾ 182 ‘ਚ ਬਗੈਰ ਯੋਗਤਾ ਦੇ ਗੱਡੀ ਚਲਾਉਣ ‘ਤੇ ਲੱਗਣ ਵਾਲਾ ਫਾਈਨ 500 ਤੋਂ ਵਧਾ ਕੇ 10000 ਰੁਪਏ ਹੋ ਗਿਆ। 8. ਧਾਰਾ 182ਬੀ: ਓਵਰਸਾਈਜ਼ ਗੱਡੀ ਚਲਾਉਣ ਨੂੰ ਹੁਣ ਨਵਾਂ ਨਿਯਮ ਬਣਾ ਸ਼ਾਮਲ ਕੀਤਾ ਗਿਆ ਹੈ। ਇਸ ਲਈ 5000 ਰੁਪਏ ਦਾ ਚਾਲਾਨ ਤੈਅ ਕੀਤਾ ਗਿਆ ਹੈ। 9. ਸੈਕਸ਼ਨ 183 ਯਾਨੀ ਓਵਰ ਸਪੀਡ ਤਹਿਤ ਪਹਿਲਾਂ 400 ਰੁਪਏ ਜ਼ੁਰਮਾਨਾ ਸੀ ਜੋ ਨਿਯਮ ਬਦਲਣ ਤੋਂ ਬਾਅਦ 2000 ਰੁਪਏ ਤਕ ਹੋ ਗਿਆ। 10. ਸੈਕਸ਼ਨ 184 ‘ਚ ਖ਼ਤਰਨਾਕ ਤਰੀਕੇ ਨਾਲ ਡ੍ਰਾਈਵਿੰਗ ਪੇਨੈਲਟੀ ‘ਚ 1000 ਰੁਪਏ ਦਾ ਜ਼ੁਰਮਾਨਾ ਹੁਣ 5000 ਰੁਪਏ ਤਕ ਵਧ ਗਿਆ ਹੈ। 11. ਧਾਰਾ 185 ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ‘ਚ 2000 ਰੁਪਏ ਜੋ ਵਧ ਕੇ 10000 ਰੁਪਏ ਜ਼ੁਰਮਾਨਾ । 12. ਇਸੇ ਤਰ੍ਹਾਂ ਸੈਕਸ਼ਨ ਰੇਸਿੰਗ ਕਰਨ ‘ਤੇ 500 ਰੁਪਏ ਦਾ ਜ਼ੁਰਮਾਨਾ ਹੁਣ 5000 ਰੁਪਏ ਹੋ ਗਿਆ ਹੈ। 13. ਧਾਰਾ 192 () ਬਿਨਾ ਪਰਮਿਟ ਗੱਡੀ ਚਲਾਉਣਾ 5000 ਰੁਪਏ ਚਾਲਾਨ ਸੀ ਜੋ ਹੁਣ 10000 ਰੁਪਏ ਤਕ ਤੈਅ। 14. ਸੈਕਸ਼ਨ 193 ਤਹਿਤ ਨਵਾਂ ਨਿਯਮ ਬਣਾਇਆ ਗਿਆ ਹੈ ਜੋ ਲਾਈਸੈਂਸਿੰਗ ਕੰਡੀਸ਼ਨ ਦੇ ਉਲੰਘਣ ‘ਤੇ ਹੈ। ਇਸ ਨਿਯਮ ‘ਚ 25000 ਰੁਪਏ ਤਕ ਤੈਅ। 15. ਧਾਰਾ 194 ਓਵਰਲੋਡਿੰਗ ‘ਤੇ ਪਹਿਲਾਂ 2000 ਰੁਪਏ ਤੇ ਪ੍ਰਤੀ ਟਨ 1000 ਰੁਪਏ ਵਧੇਰਾ ਦੇਣਾ ਪੈਂਦਾ ਸੀ ਪਰ ਹੁਣ 20000 ਰੁਪਏ ਤੇ ਪ੍ਰਤੀ ਟਨ 2000 ਰੁਪਏ ਵਧੇਰਾ ਦੇਣਾ ਪਵੇਗਾ। 16. ਸੈਕਸ਼ਨ 194 (A); ਸਵਾਰੀ ਦੀ ਓਵਰਲੋਡਿੰਗ ‘ਤੇ ਨਵਾਂ ਨਿਯਮ ਬਣਿਆ ਹੈ ਜਿਸ ‘ਚ ਪ੍ਰਤੀ ਸਵਾਰੀ ਤੁਹਾਨੂੰ 1000 ਰੁਪਏ ਜ਼ੁਰਮਾਨਾ ਹੋ ਸਕਦਾ ਹੈ। 17. ਧਾਰਾ 194 (B): ਬਗੈਰ ਸੀਟ ਬੈਲਟ ਪਹਿਲਾ 100 ਰੁਪਏ ਦਾ ਜ਼ੁਰਮਾਨਾ ਸੀ ਜੋ ਹੁਣ 1000 ਰੁਪਏ ਹੋ ਗਿਆ ਹੈ। 18. ਧਾਰਾ 194 (C) ਦੋ ਪਹਿਆ ਵਹੀਕਲ ‘ਤੇ ਓਵਰਲੋਡਿੰਗ ‘ਤੇ 100 ਰੁਪਏ ਦਾ ਚਾਲਾਨ ਹੁਣ 2000 ਰੁਪਏ ਹੋ ਗਿਆ। 19. ਧਾਰਾ 194 (E) ਐਮਰਜੈਂਸੀ ਵਾਹਨਾਂ ਨੂੰ ਥਾਂ ਨਾ ਦੇਣਾ ਵੀ ਨਵਾਂ ਨਿਯਮ ਬਣ ਗਿਆ ਹੈ ਜਿਸ ‘ਚ ਤੁਹਾਨੂੰ 10000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ। 20. ਧਾਰਾ 196 ‘ਚ ਬਗੈਰ ਇੰਸ਼ੋਰੈਂਸ਼ ਡ੍ਰਾਈਵਿੰਗ ‘ਤੇ ਪਹਿਲਾਂ 1000 ਰੁਪਏ ਦਾ ਚਾਲਾਨ ਹੁਣ 2000 ਰੁਪਏ ਦਾ ਜ਼ੁਰਮਾਨਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Embed widget