Mukhtar Ansari Death: ਇੰਝ ਫ਼ਿਲਮੀ ਅੰਦਾਜ਼ 'ਚ ਮੁਖਤਾਰ ਨੇ ਲਿਆ ਸੀ ਆਪਣੇ 'ਤੇ ਹੋਏ ਹਮਲੇ ਦਾ ਬਦਲਾ, 6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਚਿੱਥੜੇ

Mukhtar Ansari Death: 6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਸੀ ਚਿੱਥੜੇ, ਜੀ ਹਾਂ ਇਹ ਕੋਈ ਫ਼ਿਲਮੀ ਸੀਨ ਨਹੀਂ ਸੀ ਸਗੋਂ ਇਸ ਅੰਦਾਜ਼ 'ਚ ਮੁਖਤਾਰ ਅੰਸਾਰੀ ਨੇ ਆਪਣੇ ਤੇ ਹੋਏ ਹਮਲੇ ਦਾ ਬਦਲਾ ਲਿਆ ਸੀ।

Mukhtar Ansari Life Story: ਬੀਤੇ ਦਿਨ ਦੇਰ ਰਾਤ ਨੂੰ ਮੁਖਤਾਰ ਅੰਸਾਰੀ ਦੀ ਉੱਤਰ ਪ੍ਰਦੇਸ਼ ਦੇ ਬਾਂਦਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਜੇਲ੍ਹ ਵਿੱਚ ਬੰਦ ਅੰਸਾਰੀ ਦੀ ਸਿਹਤ ਖਰਾਬ ਹੋਈ ਤਾਂ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ

Related Articles