ਪੜਚੋਲ ਕਰੋ
Advertisement
30 ਮਈ ਨੂੰ ਮੁੜ ਦੇਸ਼ ਦੀ ਕਮਾਨ ਸੰਭਾਲਣਗੇ ਮੋਦੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਮੁੜ ਸਹੁੰ ਚੁੱਕਣਗੇ। ਸ਼ਾਮ 4-5 ਵਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਪਰ ਇਸ ਤੋਂ ਪਹਿਲਾਂ ਮੋਦੀ ਆਪਣੀ ਮਾਂ ਨੂੰ ਮਿਲਣ ਗਾਂਧੀਨਗਰ ਜਾਣਗੇ। ਉੱਧਰ 28 ਮਈ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰ ਮੋਦੀ ਉੱਥੇ ਦੀ ਜਨਤਾ ਦਾ ਧੰਨਵਾਦ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਮੁੜ ਸਹੁੰ ਚੁੱਕਣਗੇ। ਸ਼ਾਮ 4-5 ਵਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਪਰ ਇਸ ਤੋਂ ਪਹਿਲਾਂ ਮੋਦੀ ਆਪਣੀ ਮਾਂ ਨੂੰ ਮਿਲਣ ਗਾਂਧੀਨਗਰ ਜਾਣਗੇ। ਉੱਧਰ 28 ਮਈ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰ ਮੋਦੀ ਉੱਥੇ ਦੀ ਜਨਤਾ ਦਾ ਧੰਨਵਾਦ ਕਰਨਗੇ। ਇਸ ਦੇ ਨਾਲ ਹੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਈ ਵਿਦੇਸ਼ੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
ਪਿਛਲੀ ਵਾਰ 2014 ਦੇ ਸਹੁੰ ਚੁੱਕ ਸਮਾਗਮ ‘ਚ ਸਾਰਕ ਨੂੰ ਸੱਦਾ ਭੇਜਿਆ ਗਿਆ ਸੀ ਜਿਸ ‘ਚ ਸਾਰਕ ਨੇਤਾਵਾਂ ਨੇ ਹਿੱਸਾ ਵੀ ਲਿਆ ਸੀ। ਲੋਕ ਸਭਾ ਚੋਣਾਂ 2019 ‘ਚ ਬੀਜੇਪੀ 325 ਸੀਟਾਂ ਜਿੱਤ ਚੁੱਕਿਆ ਹੈ। ਕਈ ਸੀਟਾਂ ‘ਤੇ ਨਤੀਜੇ ਅਜੇ ਸਾਫ਼ ਨਹੀਂ ਹੋ ਸਕੇ ਹਨ, ਜਿਨ੍ਹਾਂ ਦੀ ਗਿਣਤੀ ਅਜੇ ਚੱਲ ਰਹੀ ਹੈ।
ਚੋਣ ਨਤੀਜਿਆਂ ਮੁਤਾਬਕ ਕਈ ਸੂਬਿਆਂ ‘ਚ ਬੀਜੇਪੀ ਨੇ ਵਿਰੋਧੀ ਧਿਰ ਦਾ ਸਫਾਇਆ ਹੀ ਕਰ ਦਿੱਤਾ ਹੈ।Delhi: PM Narendra Modi arrives at senior BJP leader LK Advani's residence. BJP president Amit Shah also present pic.twitter.com/D46B4ghfBq
— ANI (@ANI) 24 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement