ਪੜਚੋਲ ਕਰੋ

ਲੋਕ ਸਭਾ ਚੋਣਾਂ ਹੁਣ ਹੋਣ ਤਾਂ ਬੀਜੇਪੀ ਦਾ ਹੋਵੇਗਾ ਇਹ ਹਾਲ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਬਾਰੇ ਨਵੇਂ ਸਰਵੇਖਣ ਦੇ ਅੰਕੜੇ ਸਾਹਮਣੇ ਆਏ ਹਨ। ਇਸ ਮੁਤਾਬਕ ਜੇਕਰ ਹੁਣ ਲੋਕ ਸਭਾ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਐਨਡੀਏ ਨੂੰ ਬਹੁਮਤ ਨਹੀਂ ਮਿਲੇਗਾ। ਇੰਡੀਆ ਟੀਵੀ ਤੇ ਸੀਐਨਐਕਸ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਐਨਡੀਏ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 257 ਸੀਟਾਂ ਹੀ ਜਿੱਤ ਸਕੇਗਾ। ਬਹੁਮਤ ਲਈ 272 ਸੀਟਾਂ ਹਾਸਲ ਕਰਨੀਆਂ ਲਾਜ਼ਮੀ ਹਨ। ਸਰਵੇਖਣ ਵਿੱਚ ਯੂਪੀਏ ਦਾ ਹਾਲ ਕੁਝ ਠੀਕ ਦਰਸਾਇਆ ਗਿਆ ਹੈ। ਯੂਪੀਏ 146 ਸੀਟਾਂ ਜਿੱਤ ਸਕਦੀ ਹੈ। ਹਾਲਾਂਕਿ, ਸਰਵੇਖਣ ਵਿੱਚ ਯੂਪੀਏ ਵਿੱਚੋਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਬਾਹਰ ਰੱਖਿਆ ਗਿਆ ਹੈ। ਸਰਵੇਖਣ ਵਿੱਚ ਹੋਰ ਸਿਆਸੀ ਪਾਰਟੀਆਂ 140 ਸੀਟਾਂ ਜਿੱਤਦੀਆਂ ਦਿਖਾਈ ਦੇ ਰਹੀਆਂ ਹਨ। ਤਾਜ਼ਾ ਸਰਵੇਖਣਾਂ ਤੋਂ ਸਾਫ ਹੈ ਕਿ ਇਸ ਵਾਰ ਕਿਸੇ ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ ਅਤੇ ਸਰਕਾਰ ਬਣਾਉਣ ਵਿੱਚ ਹੋਰ ਪਾਰਟੀਆਂ ਅਹਿਮ ਯੋਗਦਾਨ ਨਿਭਾਉਣਗੀਆਂ। ਜ਼ਿਕਰਯੋਗ ਹੈ ਕਿ ਇਸ ਸਮੇਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ ਕਿ ਐਨਡੀਏ ਵਿੱਚ ਬੀਜੇਪੀ, ਸ਼ਿਵਸੇਨਾ, ਸ਼੍ਰੋਮਣੀ ਅਕਾਲੀ ਦਲ, ਜਦਯੂ, ਮਿਜ਼ੋ ਨੈਸ਼ਨਲ ਫਰੰਟ, ਅਪਨਾ ਦਲ, ਸਿੱਕਿਮ ਡੈਮੋਕ੍ਰੈਟਿਕ ਫਰੰਟ, ਲੋਜਪਾ, ਐਨਪੀਪੀ, ਆਈਐਨਆਰਸੀ, ਪੀਐਮਕੇ ਤੇ ਐਨਜੀਪੀਪੀ ਸ਼ਾਮਲ ਹਨ। ਉੱਧਰ, ਯੂਪੀਏ ਵਿੱਚ ਕਾਂਗਰਸ, ਰਾਸਟਰੀ ਜਨਤਾ ਦਲ, ਡੀਐਮਕੇ, ਟੀਡੀਪੀ, ਐਨਸੀਪੀ, ਜੇਡੀਐਸ, ਆਰਐਲਡੀ, ਨੈਸ਼ਨਲ ਕਾਨਫ਼ਰੰਸ, ਜੇਐਮਐਮ, ਆਈਯੂਐਮਐਲ, ਕੇਰਲ ਕਾਂਗਰਸ (ਮੈਨੀ) ਤੇ ਆਰਐਨਐਸਪੀ ਹਨ। ਜੇਕਰ, ਸਪਾ ਤੇ ਬਸਪਾ ਯੂਪੀਏ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਇਸ ਦਾ ਪਲੜਾ ਭਾਰੀ ਸਾਬਤ ਹੋਵੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ

Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !

ABP Premium

ਵੀਡੀਓਜ਼

Amritsar | ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ !Amritsar NRI ਤੇ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਤੇ ਹਮਲਾਵਰਾਂ ਵਿਚਾਲੇ ਐਨਕਾਉਂਟਰAap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇNEET ਦੀ ਪ੍ਰਿਖਿਆ 'ਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆ ਇਹ ਨੋਜਵਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ

Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ

Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ

Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Embed widget