ਪੜਚੋਲ ਕਰੋ

ਭਗੌੜੇ ਮੋਦੀ ਕੋਲ ਬੇਸ਼ਕੀਮਤੀ ਪੇਂਟਿੰਗ, ਕੀਮਤ ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ: ਟੈਕਸ ਵਿਭਾਗ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਪੇਂਟਿੰਗਸ ਦੀ ਮੰਗਲਵਾਰ ਨੂੰ ਨੀਲਾਮੀ ਕੀਤੀ। ਇਸ ਨਿਲਾਮੀ ‘ਚ ਕਰ ਵਿਭਾਗ ਨੂੰ 59.37 ਕਰੋੜ ਰੁਪਏ ਹਾਸਲ ਹੋਏ। ਕਰ ਵਿਭਾਗ ਨੇ ਉਸ ਦੀਆਂ ਕੁੱਲ 68 ਪੇਂਟਿੰਗਸ ਨੀਲਾਮੀ ‘ਚ ਲਵਾਈਆਂ। ਮੋਦੀ ‘ਤੇ ਵਿਭਾਗ ਦਾ 97 ਕਰੋੜ ਰੁਪਏ ਬਕਾਇਆ ਹੈ। ਵਿਭਾਗ ਨੇ ਨੀਲਾਮੀ ਲਈ ਇੱਕ ਨਿਜੀ ਕੰਪਨੀ ਦੀ ਮਦਦ ਲਈ। ਇਸ ਕੰਮ ਲਈ ਕੰਪਨੀ ਨੂੰ ਕਮਿਸ਼ਨ ਦੇਣ ਤੋਂ ਬਾਅਦ ਵਿਭਾਗ ਦੇ ਖਾਤੇ ‘ਚ 54.84 ਕਰੋੜ ਰੁਪਏ ਆਏ। ਇਨ੍ਹਾਂ ਪੇਂਟਿੰਗਸ ‘ਚ ਫੇਮਸ ਚਿੱਤਰਕਾਰ ਰਾਜਾ ਰਵੀ ਵਰਮਾ, ਵੀਐਸ ਗਾਏਤੋਂਡੇ, ਐਫਐਨ ਸੂਜਾ, ਜਗਨ ਚੌਧਰੀ ਤੇ ਅਕਬਰ ਪਦਮਸੀ ਦੀਆਂ ਕਲਾਕ੍ਰਿਤਾਂ ਸ਼ਾਮਲ ਹਨ। ਪੀਐਨਬੀ ਘੋਟਾਲੇ ਦਾ ਮੁੱਖ ਮੁਲਜ਼ਮ ਨੀਰਵ ਕੁਝ ਦਿਨ ਪਹਿਲਾਂ ਏਬੀਪੀ ਨਿਊਜ਼ ਦੇ ਕੈਮਰੇ ਨੂੰ ਦੇਖ ਭੱਜ ਗਿਆ ਸੀ। ਲਗਾਤਾਰ ਸਵਾਲ ਪੁੱਛੇ ਜਾਣ ‘ਤੇ ਵੀ ਉਸ ਨੇ ਕਿਸੇ ਗੱਲ ਦਾ ਕੋਈ ਜਵਾਬ ਨਹੀ ਦਿੱਤਾ। ਹੁਣ ਭਗੌੜਾ ਨੀਰਵ ਲੰਦਨ ਦੀ ਜੇਲ੍ਹ ‘ਚ ਹੈ ਜਿੱਥੇ ਉਸ ਦੇ ਮਾਮਲੇ ਦੀ ਸੁਣਵਾਈ 29 ਮਾਰਚ ਨੂੰ ਹੋਣੀ ਹੈ।

ਟਾਪ ਹੈਡਲਾਈਨ

MP News : ਕਿਤੇ ਗਰਲਫ੍ਰੈਂਡ ਕੋਲ ਨਾ ਚਲਾ ਜਾਵੇ, ਸ਼ੱਕ 'ਚ 9 ਬੱਚਿਆਂ ਦੀ ਮਾਂ ਨੇ ਕੁਹਾੜੀ ਨਾਲ ਪਤੀ ਦਾ ਕੀਤਾ ਕਤਲ
MP News : ਕਿਤੇ ਗਰਲਫ੍ਰੈਂਡ ਕੋਲ ਨਾ ਚਲਾ ਜਾਵੇ, ਸ਼ੱਕ 'ਚ 9 ਬੱਚਿਆਂ ਦੀ ਮਾਂ ਨੇ ਕੁਹਾੜੀ ਨਾਲ ਪਤੀ ਦਾ ਕੀਤਾ ਕਤਲ
Big News: ਸਿਆਸੀ ਜਗਤ 'ਚ ਵੱਡਾ ਫੇਰਬਦਲ, CM ਨੇ ਮੰਤਰੀ ਤੋਂ ਖੋਹਿਆ ਅਹਿਮ ਵਿਭਾਗ; ਜਾਣੋ ਹੁਣ ਕਿਸਨੂੰ ਰਿਪੋਰਟ ਕਰੇਗਾ 'ਡਿਪਾਰਟਮੈਂਟ'... 
ਸਿਆਸੀ ਜਗਤ 'ਚ ਵੱਡਾ ਫੇਰਬਦਲ, CM ਨੇ ਮੰਤਰੀ ਤੋਂ ਖੋਹਿਆ ਅਹਿਮ ਵਿਭਾਗ; ਜਾਣੋ ਹੁਣ ਕਿਸਨੂੰ ਰਿਪੋਰਟ ਕਰੇਗਾ 'ਡਿਪਾਰਟਮੈਂਟ'... 
Agra Fridge Shivling :  'ਫ੍ਰਿਜ ਵਾਲੇ ਸ਼ਿਵਲਿੰਗ' ਦੇ ਦਰਸ਼ਨਾਂ ਲਈ ਉਮੜੀ ਭੀੜ, ਦੂਜੇ ਦਿਨ ਹੋਰ ਮੁਹੱਲਿਆਂ ਤੋਂ ਵੀ ਪਹੁੰਚੀਆਂ ਮਹਿਲਾਵਾਂ
Agra Fridge Shivling :  'ਫ੍ਰਿਜ ਵਾਲੇ ਸ਼ਿਵਲਿੰਗ' ਦੇ ਦਰਸ਼ਨਾਂ ਲਈ ਉਮੜੀ ਭੀੜ, ਦੂਜੇ ਦਿਨ ਹੋਰ ਮੁਹੱਲਿਆਂ ਤੋਂ ਵੀ ਪਹੁੰਚੀਆਂ ਮਹਿਲਾਵਾਂ
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Punjab News: ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ: ਹਾਈਕਮਾਨ ਨੇ ਦਿੱਲੀ ਬੁਲਾਇਆ; ਵੜਿੰਗ ਅਸਤੀਫ਼ਾ ਦੇਣਗੇ? ਚੰਨੀ ਧੜੇ ਵਿਰੁੱਧ ਹੋਏਗੀ ਕਾਰਵਾਈ...
ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ: ਹਾਈਕਮਾਨ ਨੇ ਦਿੱਲੀ ਬੁਲਾਇਆ; ਵੜਿੰਗ ਅਸਤੀਫ਼ਾ ਦੇਣਗੇ? ਚੰਨੀ ਧੜੇ ਵਿਰੁੱਧ ਹੋਏਗੀ ਕਾਰਵਾਈ...
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
Embed widget