ਗੁਜਰਾਤ: ਇਸ ਵੇਲੇ ਦੀ ਹਾਲਤ
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 115, ਕਾਂਗਰਸ ਪਾਰਟੀ 61 ਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸੀ। 2012 ਦੇ ਵੋਟ ਪ੍ਰਤੀਸ਼ਤ ਬਾਰੇ, ਭਾਜਪਾ ਨੂੰ 48%, ਕਾਂਗਰਸ ਨੂੰ 39% ਤੇ ਹੋਰਾਂ ਨੂੰ 13% ਵੋਟਾਂ ਮਿਲੀਆਂ।
ਉੱਤਰੀ ਗੁਜਰਾਤ ਚੋਣਾਂ 2017 ਦੇ ਨਤੀਜੇ
15 ਸੀਟਾਂ ਉੱਤੇ ਬੀਜੇਪੀ ਦੀ ਚੜ੍ਹਤ, ਜਦੋਂਕਿ 8ਸੀਟਾਂ ਉੱਤੇ ਕਾਂਗਰਸ ਅੱਗੇ।
19ਸੀਟਾਂ ਉੱਤੇ ਬੀਜੇਪੀ ਦੀ ਚੜ੍ਹਤ ਜਦੋਂਕਿ 9 ਸੀਟਾਂ ਉੱਤੇ ਕਾਂਗਰਸ ਅੱਗੇ।
23 ਸੀਟਾਂ ਉੱਤੇ ਬੀਜੇਪੀ ਦਾ ਚੜ੍ਹਤ ਜਦੋਂਕਿ 11 ਸੀਟਾਂ ਉੱਤੇ ਕਾਂਗਰਸ ਅੱਗੇ।
31 ਸੀਟਾਂ ਉੱਤੇ ਬੀਜੇਪੀ ਅੱਗੇ, 18 ਸੀਟਾਂ ਉੱਤੇ ਕਾਂਗਰਸ ਦੀ ਚੜ੍ਹਤ।
24 ਸੀਟਾਂ ਉੱਤੇ ਬੀਜੇਪੀ ਅੱਗੇ, 22 ਸੀਟਾਂ ਉੱਤੇ ਕਾਂਗਰਸ ਅੱਗੇ।
24 ਸੀਟਾਂ ਉੱਤੇ ਕਾਂਗਰਸ ਹੋਈ ਅੱਗੇ, 23 ਸੀਟਾਂ ਉੱਤੇ ਬੀਜੇਪੀ ਅੱਗੇ।
31 ਸੀਟਾਂ ਉੱਤੇ ਬੀਜੇਪੀ ਅੱਗੇ, 21 ਸੀਟਾਂ ਉੱਤੇ ਕਾਂਗਰਸ ਅੱਗੇ।