ਪੜਚੋਲ ਕਰੋ
'ਪਾਪੀ ਪੇਟ ਦਾ ਸਵਾਲ', ਬਜ਼ੁਰਗ ਨੂੰ ਖਾਣੀ ਪਾਈ ਧੋ ਕਿ ਰੋਟੀ, ਵੀਡੀਓ ਵੇਖ ਤੁਸੀਂ ਵੀ ਹੋ ਜਾਵੋਗੇ ਭਾਵੁਕ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਰੋਟੀ ਧੋ ਕੇ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਰੋਟੀ ਧੋ ਕੇ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੇ ਲੋਕਾਂ ਨੂੰ ਭਾਵੁਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭੁੱਖ ਕਿੰਨੀ ਵੱਡੀ ਚੀਜ਼ ਹੈ।
ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕੱਦ ਤੇ ਕਿਥੇ ਸ਼ੂਟ ਕੀਤਾ ਗਿਆ। ਪਰ ਇਸ ਨੂੰ ਵੇਖਦਿਆਂ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਰੇਲਵੇ ਸਟੇਸ਼ਨ ਦੀ ਵੀਡੀਓ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਧੋ ਕੇ ਰੋਟੀ ਖਾ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇੱਕ ਵਿਅਕਤੀ ਨੇ ਲਿਖਿਆ, " ਇਹ ਭੁੱਖ ਹੀ ਤਾਂ ਹੈ ਨਾਂ ਜੋ ਕਿਸੇ ਦਾ ਢਿੱਡ ਭਰਨ ਤੇ ਉਸ ਤੋਂ ਇਹ ਰੋਟੀ ਸੁਟਵਾ ਦਿੰਦੀ ਹੈ ਅਤੇ ਫਿਰ ਉਹੀ ਰੋਟੀ ਕਿਸੇ ਤੋਂ ਦੁਬਾਰਾ ਧੋ ਕਿ ਖਵਾ ਦਿੰਦੀ ਹੈ।ये भूख ही तो है, जो किसी से पेट भरने पर रोटी फ़िकवा देती है और किसी से उसी रोटी को दुबारा उठवा के धुलवा लेती है। हृदय विदारक विड़िओ... pic.twitter.com/joG423khdE
— SACHIN KAUSHIK (@upcopsachin) February 20, 2020
ਹੋਰ ਪੜ੍ਹੋ























