Water Survey: ਦੇਸ਼ ਦੇ 485 ਵੱਡੇ ਸ਼ਹਿਰਾਂ 'ਚੋਂ ਸਿਰਫ਼ 46 ਹੀ ਮੁਹੱਈਆ ਕਰਵਾ ਰਹੇ ਸਾਫ਼ ਪਾਣੀ, ਬਾਕੀਆਂ ਦਾ ਬੁਰਾ ਹਾਲ, ਰਿਪੋਰਟ 'ਚ ਖੁਲਾਸੇ 

National Drinking Water Survey: ਨਮੂਨਿਆਂ ਦੇ ਆਧਾਰ 'ਤੇ ਅਤੇ 5.2 ਲੱਖ ਲੋਕਾਂ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਨੇ 

National Drinking Water Survey: ਦੇਸ਼ ਦੇ 485 ਸ਼ਹਿਰਾਂ ਵਿੱਚੋਂ ਸਿਰਫ 46 ਸ਼ਹਿਰਾਂ ਦੇ ਲੋਕ ਸਾਫ਼ ਪਾਣੀ ਪੀ ਰਹੇ ਹਨ। ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਨੇ ਵੀਰਵਾਰ (29 ਫਰਵਰੀ) ਨੂੰ ਦੱਸਿਆ ਕਿ 25,000 ਨਮੂਨਿਆਂ ਦੀ ਜਾਂਚ ਕਰਨ

Related Articles