Pannu Murder Conspiracy Case: ਖਾਲਿਸਤਾਨੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਮਲਾ ਮੁੜ ਗਰਮਾਇਆ, ਭਾਰਤ ਦੇ ਇਤਰਾਜ਼ ਮਗਰੋਂ ਬੋਲਿਆ ਅਮਰੀਕਾ

ਖਾਲਿਸਤਾਨ ਪੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਮਾਮਲਾ ਮੁੜ ਗਰਮਾਉਣ ਲੱਗਾ ਹੈ। ਅਮਰੀਕੀ ਮੀਡੀਆ ਵਿੱਚ ਛਪੀ ਰਿਪੋਰਟ ਮਗਰੋਂ ਭਾਰਤ ਨੇ ਸਖਤ ਇਤਰਾਜ਼ ਜਤਾਇਆ ਹੈ।

Pannu Murder Conspiracy Case: ਖਾਲਿਸਤਾਨ ਪੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਮਾਮਲਾ ਮੁੜ ਗਰਮਾਉਣ ਲੱਗਾ ਹੈ। ਅਮਰੀਕੀ ਮੀਡੀਆ ਵਿੱਚ ਛਪੀ ਰਿਪੋਰਟ ਮਗਰੋਂ ਭਾਰਤ ਨੇ ਸਖਤ ਇਤਰਾਜ਼ ਜਤਾਇਆ ਹੈ।

Related Articles