ਪੜਚੋਲ ਕਰੋ

ਆਖ਼ਿਰ ਕੀ ਹਨ ਪੈਰਾਡਾਈਜ਼ ਪੇਪਰਸ? ਜਾਣੋ ਇਸ ਖ਼ਬਰ ਵਿੱਚ...

ਨਵੀਂ ਦਿੱਲੀ : ਪੈਰਾਡੀਜ਼ ਪੇਪਰਸ ਵਿਦੇਸ਼ਾਂ 'ਚ ਟੈਕਸ ਬਚਾਉਣ ਲਈ ਕੀਤੀ ਗਈ ਇਨਵੈਸਟਮੈਂਟ ਦੀ ਜਾਂਚ ਨਾਲ ਸਬੰਧਤ ਹੈ। ਵਸ਼ਵ ਪੱਧਰ 'ਤੇ 382 ਪੱਤਰਕਾਰਾਂ ਤੇ 92 ਮੀਡੀਆ ਸੰਸਥਾਵਾਂ ਨੇ ਮਿਲ ਕੇ ਇਹ ਖੁਲਾਸਾ ਕੀਤਾ ਹੈ। ਕਿਵੇਂ ਸਾਹਮਣੇ ਆਏ ਟੈਕਸ ਚੋਰੀ ਦੇ ਦਸਤਾਵੇਜ਼? ਦੁਨੀਆ ਭਰ 'ਚ 90 ਮੀਡੀਆ ਸੰਸਥਾਵਾਂ ਨਾਲ ਮਿਲ ਕੇ ਖੋਜੀ ਪੱਤਰਕਾਰਾਂ ਦੇ ਅੰਤਰਰਾਸ਼ਟਰੀ ਯੂਨੀਅਨ (ਆਈਸੀਆਈਜੇ) ਨੇ ਇਨ੍ਹਾਂ ਦੀ ਜਾਂਚ ਕੀਤੀ। ਜ਼ਿਆਦਾਤਰ ਦਸਤਾਵੇਜ਼ ਬਰਮੂਡਾ ਸਥਿਤ ਐਪਲਬੀ ਕੰਪਨੀ ਦੇ ਹਨ ਜੋ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਕੰਪਨੀ ਦੇ ਦਸਤਾਵੇਜ਼ ਤੇ ਕੈਰਿਬਿਆਈ ਖੇਤਰ ਦੇ ਕਾਰਪੋਰੇਟ ਰਜਿਸਟਰ ਦੇ ਦਸਤਾਵੇਜ਼ ਜਰਮਨ ਅਖ਼ਬਾਰ ਜਿਊਡ ਡਾਇਚੇ ਤਸਾਈਟੁੰਗ ਨੇ ਹਾਸਲ ਕੀਤੇ ਸਨ। ਅਖਬਾਰ ਨੇ ਆਪਣੇ ਸੂਤਰ ਜਨਤਕ ਨਹੀਂ ਕੀਤੇ ਹਨ। ਲੀਕ ਦੇ ਜਵਾਬ 'ਚ ਐਪਲਬੀ ਨੇ ਕਿਹਾ, ''ਅਸੀਂ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਸਾਡੇ ਵੱਲੋਂ ਜਾਂ ਸਾਡੇ ਕਲਾਈਂਟਸ ਵੱਲੋਂ ਕੁਝ ਵੀ ਗ਼ਲਤ ਨਹੀਂ ਕੀਤਾ ਗਿਆ ਹੈ।'' ਪਿਛਲੇ ਸਾਲ ਪਨਾਮਾ ਪੇਪਰਸ 'ਚ ਵੀ ਲੀਕ ਹੋਏ ਸਨ ਕਈ ਦਸਤਾਵੇਜ਼ ਪਿਛਲੇ ਸਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਗੁਪਤਤਾ ਨਾਲ ਕੰਮ ਕਰਨ ਵਾਲੀ ਪਨਾਮਾ ਦੀ ਕੰਪਨੀ ਮੋਸਾਕ ਫੋਂਸੇਕਾ ਦੇ ਲੱਖਾਂ ਕਾਗਜ਼ਾਤ ਲੀਕ ਹੋ ਗਏ ਸਨ। ਇਸ 'ਚ ਲੋਕ ਅਜਿਹੀ ਜਗ੍ਹਾ 'ਤੇ ਆਪਣਾ ਪੈਸਾ ਲਗਾਉਂਦੇ ਹਨ ਜਿਥੇ ਜਿਥੇ ਟੈਕਸ ਚੋਰੀ ਦਾ ਕੋਈ ਚੱਕਰ ਹੀ ਨਾ ਹੋਵੇ। ਖੋਜੀ ਪੱਤਰਕਾਰਾਂ ਦੇ ਅੰਤਰਰਾਸ਼ਟਰੀ ਸਮੂਹ ਨੇ 1 ਕਰੋੜ 15 ਲੱਖ ਗੁਪਤ ਦਸਤਾਵੇਜ਼ਾਂ ਦਾ ਨਿਰਮਾਣ ਕੀਤਾ ਸੀ। ਇਸ ਤੋਂ ਇਹ ਵੀ ਖੁਲਾਸਾ ਹੋਇਆ ਸੀ ਕਿ ਅੱਠ ਕੰਪਨੀਆਂ ਦਾ ਨਵਾਜ਼ ਸ਼ਰੀਫ ਦੇ ਪਰਿਵਾਰ ਨਾਲ ਵੀ ਸਬੰਧ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਾਸ ਦੋਸਤ ਸਰਗੇਈ ਰੇਲਦੁਗਿਨ ਦਾ ਵੀ ਨਾਂ ਇਸ 'ਚ ਆਇਆ ਸੀ। ਪੈਰਾਡਾਈਜ਼ ਦੀ ਤਰ੍ਹਾਂ ਹੀ ਪਨਾਮਾ 'ਚ ਵੀ ਸ਼ੈੱਲ ਕੰਪਨੀਆਂ ਦੇ ਜ਼ਰੀਏ ਲੋਕਾਂ ਤੇ ਕੰਪਨੀਆਂ ਨੇ ਪੈਸੇ, ਪ੍ਰਾਪਰਟੀ ਜਾਂ ਪ੍ਰੋਫਿਟ ਕਿਤੇ ਹੋਰ ਭੇਜ ਕੇ ਘੱਟ ਟੈਕਸ ਅਦਾ ਕਰਨ ਦਾ ਫਾਇਦਾ ਚੁੱਕਿਆ ਸੀ।

ਟਾਪ ਹੈਡਲਾਈਨ

Gangster Deport: ਵੱਡੀ ਖ਼ਬਰ, 3 ਖ਼ਤਰਨਾਕ ਗੈਂਗਸਟਰ ਵਿਦੇਸ਼ ਤੋਂ ਹੋਏ ਡਿਪੋਰਟ, ਅਮਿਤ ਸ਼ਾਹ ਬੋਲੇ- ਇਸ ਗੈਂਗ ਨਾਲ ਜੁੜੇ...
ਵੱਡੀ ਖ਼ਬਰ, 3 ਖ਼ਤਰਨਾਕ ਗੈਂਗਸਟਰ ਵਿਦੇਸ਼ ਤੋਂ ਹੋਏ ਡਿਪੋਰਟ, ਅਮਿਤ ਸ਼ਾਹ ਬੋਲੇ- ਇਸ ਗੈਂਗ ਨਾਲ ਜੁੜੇ...
Police Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ IPS ਅਫਸਰਾਂ ਦਾ ਅਚਾਨਕ ਤਬਾਦਲਾ, ਜਾਣੋ ਕਿਸਨੂੰ ਮਿਲੀ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ...?
ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ IPS ਅਫਸਰਾਂ ਦਾ ਅਚਾਨਕ ਤਬਾਦਲਾ, ਜਾਣੋ ਕਿਸਨੂੰ ਮਿਲੀ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ...?
Delhi Weather Update : ਭਾਰੀ ਮੀਂਹ ਕਾਰਨ 14 ਉਡਾਣਾਂ ਡਾਇਵਰਟ, 150 ਤੋਂ ਵੱਧ ਲੇਟ, ਕੁੱਝ ਘੰਟਿਆਂ ਲਈ RED ALERT ਜਾਰੀ
Delhi Weather Update : ਭਾਰੀ ਮੀਂਹ ਕਾਰਨ 14 ਉਡਾਣਾਂ ਡਾਇਵਰਟ, 150 ਤੋਂ ਵੱਧ ਲੇਟ, ਕੁੱਝ ਘੰਟਿਆਂ ਲਈ RED ALERT ਜਾਰੀ
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
School Holiday : ਇਸ ਹਫ਼ਤੇ 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰ ਅਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ
School Holiday : ਇਸ ਹਫ਼ਤੇ 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰ ਅਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ
Car phone charging : ਕਾਰ 'ਚ ਫੋਨ ਚਾਰਜ ਕਰਦੇ ਹੋ ? ਇਹ ਗਲਤੀ ਪੈ ਸਕਦੀ ਹੈ ਭਾਰੀ

Embed widget