ਪੜਚੋਲ ਕਰੋ
Advertisement
ਆਯੁਰਵੇਦ ਦੇ 'ਬਾਦਸ਼ਾਹ' ਰਾਮਦੇਵ ਦਾ ਕਰੀਬੀ ਬਾਲਾਕ੍ਰਿਸ਼ਨ ਏਮਜ਼ 'ਚ ਦਾਖਲ
ਯੋਗ ਗੁਰੂ ਰਾਮਦੇਵ ਦੇ ਕਰੀਬੀ ਆਚਾਰਿਆ ਬਾਲਾਕ੍ਰਿਸ਼ਨ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਪਤੰਜਲੀ ਯੋਗਪੀਠ ਦੇ ਸੂਤਰਾਂ ਨੇ ਦੱਸਿਆ ਕਿ ਬਾਲਾਕ੍ਰਿਸ਼ਨ ਨੂੰ ਛਾਤੀ ਵਿੱਚ ਦਰਜ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਦੁਆਰ ਦੇ ਹਸਪਤਾਲ ਲਿਜਾਇਆ ਗਿਆ।
ਹਰਿਦੁਆਰ: ਯੋਗ ਗੁਰੂ ਰਾਮਦੇਵ ਦੇ ਕਰੀਬੀ ਆਚਾਰਿਆ ਬਾਲਾਕ੍ਰਿਸ਼ਨ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਪਤੰਜਲੀ ਯੋਗਪੀਠ ਦੇ ਸੂਤਰਾਂ ਨੇ ਦੱਸਿਆ ਕਿ ਬਾਲਾਕ੍ਰਿਸ਼ਨ ਨੂੰ ਛਾਤੀ ਵਿੱਚ ਦਰਜ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਦੁਆਰ ਦੇ ਹਸਪਤਾਲ ਲਿਜਾਇਆ ਗਿਆ।
ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਬੀਤੇ ਦਿਨ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਹੋਰ ਵੀ ਕਈ ਪਤਵੰਤਿਆਂ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 24 ਘੰਟਿਆਂ ਦੇ ਇਲਾਜ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਉਹ ਵਾਪਸ ਪਤੰਜਲੀ ਪਹੁੰਚ ਗਏ ਹਨ।
ਇਸ ਪੂਰੇ ਮਾਮਲੇ 'ਤੇ ਯੋਗ ਗੁਰੂ ਰਾਮਦੇਵ ਨੇ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਸੀ ਕਿ ਜਨਮਅਸ਼ਟਮੀ ਵਾਲੇ ਦਿਨ ਕੋਈ ਵਿਅਕਤੀ ਉਨ੍ਹਾਂ ਨੂੰ ਪੇੜਾ ਖਾਣ ਨੂੰ ਦੇ ਗਿਆ ਸੀ। ਜ਼ਹਿਰੀਲਾ ਪੇੜਾ ਖਾ ਕੇ ਉਹ ਬੇਹੋਸ਼ ਹੋ ਗਏ ਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।हॉस्पिटल की यात्रा पूर्ण करके पतंजलि आ गया हूँ, आप सबकी प्रार्थनाओं व शुभकामनाओं के लिए हृदय से कृतज्ञ हूँ।
— Acharya Balkrishna (@Ach_Balkrishna) August 25, 2019
जिन लोगोंने पूज्य @Ach_Balkrishna जी के स्वास्थ्य केलिए चिंता जताई,उसके लिए आभार, जन्माष्टमी पर एक व्यक्ति पेड़ा लेकर आ गया था उसको खाकर कुछ घंटे बेहोशी आ गई थी, अब स्थिति धीरे-धीरे सामान्य होरही है, आप सबकी प्रार्थनाओं व भगवान की कृपासे आचार्य जी शीघ्र स्वस्थ होंगे@ani_digital pic.twitter.com/HOCPGVj1Xg
— Swami Ramdev (@yogrishiramdev) August 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement