ਪੜਚੋਲ ਕਰੋ
Advertisement
ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ 'ਤੇ ਹੋ ਰਹੀ ਖੂਬ ਅਲੋਚਨਾ
ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਡ-19 ਦੀ ਆਯੁਰਵੇਦਕ ਦਵਾਈ ਤਿਆਰ ਕੀਤੀ ਹੈ।
ਨਵੀਂ ਦਿੱਲੀ: ਜਿਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ 'ਚ ਲੱਗੇ ਹੋਏ ਹਨ, ਉੱਥੇ ਹੀ ਪਤੰਜਲੀ ਆਯੁਰਵੇਦ ਲਿਮਟਿਡ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਡ-19 ਦੀ ਆਯੁਰਵੇਦਕ ਦਵਾਈ ਤਿਆਰ ਕੀਤੀ ਹੈ।
ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ
ਬਾਲਕ੍ਰਿਸ਼ਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਦਵਾਈ ਨਾਲ ਕੋਵਿਡ ਦੇ ਮਰੀਜ਼ਾ ਨੂੰ ਪੰਜ ਤੋਂ 14 ਦਿਨਾਂ ਦੇ ਸਮੇਂ ਅੰਦਰ ਠੀਕ ਵੀ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਇੱਕ ਰਿਪੋਰਟ ਅਨੁਸਾਰ, ਬਾਲਕ੍ਰਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੈਂਕੜੇ ਮਰੀਜ਼ਾਂ 'ਤੇ ਇੱਕ ਅਜ਼ਮਾਇਸ਼ ਕੀਤੀ ਗਈ ਸੀ ਤੇ ਇਸ ਦਵਾਈ ਦੇ "100% ਅਨੁਕੂਲ ਨਤੀਜੇ" ਆਏ ਹਨ।
'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ
ਬਾਲਕ੍ਰਿਸ਼ਨ ਨੇ ਏਐੱਨਆਈ ਨੂੰ ਹਰਿਦੁਆਰ ਵਿਖੇ ਕਿਹਾ ਕਿ,
ਕਿਸ ਨਾਲ ਰਿਲੇਸ਼ਨਸ਼ਿਪ 'ਚ ਦਿਲਜੀਤ ਦੋਸਾਂਝ ?
ਬਾਬਾ ਰਾਮਦੇਵ ਦੀ ਜੜੀ-ਬੂਟੀਆਂ ਦੀ ਦਵਾਈ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਮਹਾਮਾਰੀ ਦਾ ਇਲਾਜ ਲੱਭਣ ਦਾ ਦ੍ਰਿੜ ਦਾਅਵਾ ਕੀਤਾ ਹੈ। ਉਧਰ ਪਤੰਜਲੀ ਦੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛਿੜ ਗਈ ਹੈ।ਟਵਿੱਟਰ ਤੇ Memes ਦੀ ਝੜੀ ਲੱਗ ਗਈ ਹੈ ਤੇ ਲੋਕ ਪਤੰਜਲੀ ਨੂੰ ਬਾਈਕਾਟ ਕਰਨ ਨੂੰ ਕਹਿ ਰਹੇ ਹਨ। ਇਸ ਲਈ ਟਵਿੱਟਰ ਤੇ #BoycottPatanjali ਟ੍ਰੈਂਡ ਵੀ ਕਰ ਰਿਹਾ ਹੈ।
" ਅਸੀਂ ਕੋਵਿਡ-19 ਦੇ ਫੈਲਣ ਤੋਂ ਬਾਅਦ ਵਿਗਿਆਨੀਆਂ ਦੀ ਇੱਕ ਟੀਮ ਬਣਾਈ ਸੀ। ਪਹਿਲਾਂ, ਸਿਮੂਲੇਸ਼ਨ ਕੀਤੀ ਗਈ ਤੇ ਮਿਸ਼ਰਣ ਦੀ ਪਛਾਣ ਕੀਤੀ ਗਈ ਜੋ ਘਾਤਕ ਵਾਇਰਸ ਨਾਲ ਲੜ ਸਕਦੇ ਹੋਣ ਤੇ ਸਰੀਰ ਵਿੱਚ ਇਸ ਦੇ ਫੈਲਣ ਨੂੰ ਰੋਕ ਸਕਦੇ ਹੋਣ। ਫਿਰ, ਅਸੀਂ ਸੈਂਕੜੇ ਸਕਾਰਾਤਮਕ ਮਰੀਜ਼ਾਂ 'ਤੇ ਇੱਕ ਕਲੀਨੀਕਲ ਕੇਸ ਅਧਿਐਨ ਕੀਤਾ ਤੇ ਸਾਨੂੰ 100 ਪ੍ਰਤੀਸ਼ਤ ਅਨੁਕੂਲ ਨਤੀਜੇ ਮਿਲੇ ਹਨ। "
-
Where is Baba Ramdev now??#BoycottPatanjali pic.twitter.com/b6Dmn6xjex
— 👒 Niशा 👒 (@NishaHumanist) June 14, 2020
Every Indian child to Patanjali toothpaste: #BoycottPatanjali hate the taste :'( pic.twitter.com/5yWy8FbhdV
— Agrani Dixit (@AgraniDixit2) June 13, 2020
#BoycottPatanjali *When someone doesn't like the patanjali products* Me : pic.twitter.com/3NV2avj6qC
— Jhimli💞 (@Jhimli_Majumder) June 14, 2020
L/Wingers trending #BoycottPatanjali. Me~ pic.twitter.com/g658FigfSU
— भद्र (@An_Anonymous027) June 14, 2020
People after knowing that patanjali also import some of materials from china for making their products.#BoycottPatanjali pic.twitter.com/ZgD5jdyk7K
— ANUJ ⍟ (@anujcy) June 14, 2020
#BoycottPatanjali Kacra products #BoycottPatanjali pic.twitter.com/xVW0Vtl1l0
— Nitin Bankar (@nitinbankar9) June 13, 2020
ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡAfter seen this trend #BoycottPatanjali baba be like: pic.twitter.com/7p7ACvKzoG
— Ankit Ydv (@raoshabb1998) June 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement