ਭਾਰਤ 'ਚ ਨਹੀਂ ਖਰੀਦੇ ਜਾ ਸਕਣਗੇ Pitbull-Bulldogs, ਕੇਂਦਰ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਸਰਕਾਰ ਨੇ ਪਿਟਬੁਲ ਤੇ ਬੁਲਡੌਗ ਵਰਗੇ ਮਨੁੱਖਾਂ ਲਈ ਖ਼ਤਰਨਾਕ ਕੁੱਤਿਆਂ ਦੇ ਆਯਾਤ, ਬ੍ਰੀਡਿੰਗ ਤੇ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਜਿਹੇ ਕੁੱਤਿਆਂ ਦੀ ਵਿਕਰੀ ਤੇ ਬ੍ਰੀਡਿੰਗ ਲਈ ਲਾਇਸੈਂਸ ਤੇ ਪਰਮਿਟ ਦੇਣ ਤੋਂ ਰੋਕਣ ਦੇ ਹੁਕਮ ਦਿੱਤੇ ਹਨ।

Central Government : ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਕੁੱਤਿਆਂ ਦੇ ਹਮਲੇ ਵਧਦੇ ਜਾ ਰਹੇ ਹਨ। ਕਈ ਲੋਕਾਂ 'ਤੇ ਕੁੱਤਿਆਂ ਨੇ ਹਮਲਾ ਕੀਤਾ ਹੈ, ਜਿਨ੍ਹਾਂ 'ਚ ਛੋਟੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਜਾਨ ਵੀ ਚਲੀ ਗਈ ਹੈ। ਇਸ ਲਈ ਕੇਂਦਰ ਸਰਕਾਰ ਨੇ

Related Articles