ਨਵੀਂ ਦਿੱਲੀ: ਮਸਜ਼ਿਦਾਂ ‘ਚ ਮਹਿਲਾਵਾ ਦੇ ਨਮਾਜ਼ ਅਦਾ ਕਰਨ ਦੇ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ, ਮੁਸਲਿਮ ਪਰਸਨਲ ਲਾਅ ਬੋਰਡ ਤੇ ਵੱਕਫ਼ ਕੌਂਸਲ ਤੋਂ ਜਵਾਬ ਮੰਗਿਆ ਹੈ।


ਇਸ ਦੌਰਾਨ ਕੋਰਟ ਨੇ ਕਿਹਾ ਕਿ ਅਸੀਂ ਪਹਿਲਾਂ ਸਬਰੀਮਾਲਾ ਮਾਮਲੇ ‘ਤੇ ਫੈਸਲਾ ਸੁਣਾਇਆ ਹੈ। ਉਸ ਦੇ ਆਧਾਰ ‘ਤੇ ਇਸ ਮਾਮਲੇ ਨੂੰ ਦੇਖਣ ਹੋਵੇਗਾ। ਮਸਜ਼ਿਦਾਂ ‘ਚ ਮਹਿਲਾਵਾਂ ਨੂੰ ਨਮਾਜ਼ ਅਦਾ ਕਰਨ ਨੂੰ ਲੈ ਕੇ ਪੁਣੇ ਦੀ ਯਾਸਮੀਨ ਜੁਬੇਰ ਤੇ ਉਸ ਦੇ ਪਤੀ ਜੁਬੈਰ ਅਹਿਮਦ ਨਜੀਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।

ਪੜ੍ਹੋ ਪੂਰਾ ਮਾਮਲਾ:

https://abpsanjha.abplive.in/india/pune-couple-move-supreme-court-seek-entry-for-muslim-women-in-all-mosques-465908