ਪੜਚੋਲ ਕਰੋ

ਮੋਦੀ ਦੇ ਦਿਲ ਦਾ ਦਰਦ, ਇਸ ਕਰਕੇ ਕੱਢਦੇ ਸਾਰੇ ਗਾਲ਼ਾਂ!

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮਾਢਾ (ਸੋਲਾਪੁਰ) ‘ਚ ਚੋਣ ਰੈਲੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛੜਿਆ ਹੋਣ ਕਰਕੇ ਹੀ ਕਾਂਗਰਸ ਤੇ ਉਸ ਦੇ ਸਾਥੀ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ਼ ਕੱਢਣ ‘ਚ ਕੋਈ ਕਮੀ ਨਹੀਂ ਰੱਖਦੇ।

ਗਾਂਧੀਨਗਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮਾਢਾ (ਸੋਲਾਪੁਰ) ‘ਚ ਚੋਣ ਰੈਲੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛੜਿਆ ਹੋਣ ਕਰਕੇ ਹੀ ਕਾਂਗਰਸ ਤੇ ਉਸ ਦੇ ਸਾਥੀ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ਼ ਕੱਢਣ ‘ਚ ਕੋਈ ਕਮੀ ਨਹੀਂ ਰੱਖਦੇ। ਉਨ੍ਹਾਂ ਅੱਗੇ ਕਿਹਾ ਕਿ ਇੰਨਾ ਵੱਡਾ ਦੇਸ਼ ਚਲਾਉਣ ਲਈ ਮਜਬੂਤ ਨੇਤਾ ਚਾਹੀਦਾ ਹੈ। 2014 ‘ਚ ਮਿਲੇ ਭਾਰੀ ਬਹੁਮਤ ਦੇ ਚੱਲਦਿਆਂ ਮੈਂ ਵੱਡੇ ਫੈਸਲੇ ਲੈ ਸਕਿਆ। ਮੋਦੀ ਅੱਜ ਗੁਜਰਾਤ ‘ਚ ਤਿੰਨ ਰੈਲੀਆਂ ਕਰ ਰਹੇ ਹਨ। ਮੋਦੀ ਨੇ ਕਿਹਾ, “ਕਾਂਗਰਸ ਤੇ ਉਸ ਦੇ ਸਾਥੀ ਕਹਿੰਦੇ ਹਨ ਕਿ ਸਮਾਜ ‘ਚ ਜੋ ਵੀ ਮੋਦੀ ਹਨ, ਉਹ ਸਭ ਚੋਰ ਹਨ। ਇਸ ਵਾਰ ਤਾਂ ਉਨ੍ਹਾਂ ਨੇ ਹੱਦ ਪਾਰ ਕਰ ਕਰਦੇ ਹੋਏ ਪੂਰੇ ਪੱਛੜੇ ਸਮਾਜ ਨੂੰ ਹੀ ਗਾਲ਼ ਕੱਢੀ ਹੈ। ਮੈਨੂੰ ਗਾਲ਼ ਦੇਓ, ਮੈਂ ਬਰਦਾਸ਼ਤ ਕਰ ਲਵਾਂਗਾ। ਦਲਿਤ, ਆਦਿਵਾਸੀ ਨੂੰ ਕਿਸੇ ਨੇ ਵੀ ਅਪਮਾਨਿੱਤ ਕਰਨ ਲਈ ਚੋਰ ਕਿਹਾ ਤਾਂ ਮੋਦੀ ਤੇ ਦੇਸ਼ ਬਰਦਾਸ਼ਤ ਨਹੀਂ ਕਰੇਗਾ।” ਮੋਦੀ ਨੇ ਕਿਹਾ, “ਜੋ ਲੋਕ ਦਿੱਲੀ ‘ਚ ਏਅਰ ਕੰਡੀਸ਼ਨਰ ਕਮਰਿਆਂ ‘ਚ ਬੈਠ ਕੇ ਕਿਆਸ ਲਾਉਂਦੇ ਹਨ, ਉਨ੍ਹਾਂ ਲੋਕਾਂ ਨੂੰ ਇਸ ਦੇਸ਼ ਦੀ ਧਰਤੀ ਦੀ ਸੱਚਾਈ ਨਹੀਂ ਪਤਾ। ਹੁਣ ਸਮਝ ਆਵੇਗੀ ਕਿ ਸ਼ਰਦ ਰਾਓ ਨੇ ਮੈਦਾਨ ਕਿਉਂ ਛੱਡ ਦਿੱਤਾ। ਸ਼ਰਦ ਰਾਓ ਵੀ ਖਿਡਾਰੀ ਹਨ, ਉਹ ਹਵਾ ਦਾ ਰੁਖ ਜਾਣਦੇ ਹਨ ਤੇ ਆਪਣਾ ਨੁਕਸਾਨ ਕਦੇ ਨਹੀਂ ਹੋਣ ਦੇਣਗੇ।”
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Hotels Close: ਅੱਜ ਸਾਰੇ ਹੋਟਲ-ਰੈਸਟੋਰੈਂਟ ਰਹਿਣਗੇ ਬੰਦ! ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਲੋਕਾਂ 'ਚ ਮੱਚਿਆ ਹਾਹਾਕਾਰ...
ਅੱਜ ਸਾਰੇ ਹੋਟਲ-ਰੈਸਟੋਰੈਂਟ ਰਹਿਣਗੇ ਬੰਦ! ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਲੋਕਾਂ 'ਚ ਮੱਚਿਆ ਹਾਹਾਕਾਰ...
Public Holidays: ਜਨਤਕ ਛੁੱਟੀ ਦਾ ਹੋਇਆ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਮੁਲਾਜ਼ਮਾਂ ਸਣੇ ਵਿਦਿਆਰਥੀਆਂ ਦੀ ਲੱਗੀਆਂ ਮੌਜਾਂ...
ਜਨਤਕ ਛੁੱਟੀ ਦਾ ਹੋਇਆ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਮੁਲਾਜ਼ਮਾਂ ਸਣੇ ਵਿਦਿਆਰਥੀਆਂ ਦੀ ਲੱਗੀਆਂ ਮੌਜਾਂ...
Cylinder Price Hike: ਆਮ ਜਨਤਾ 'ਚ ਮੱਚੀ ਹਲਚਲ, 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਏਜੰਸੀਆਂ ਦੇ ਬਾਹਰ ਕਿਉਂ ਲੱਗੀਆਂ ਲੰਬੀਆਂ ਕਤਾਰਾਂ...
ਆਮ ਜਨਤਾ 'ਚ ਮੱਚੀ ਹਲਚਲ, 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਏਜੰਸੀਆਂ ਦੇ ਬਾਹਰ ਕਿਉਂ ਲੱਗੀਆਂ ਲੰਬੀਆਂ ਕਤਾਰਾਂ...
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Embed widget