ਪੜਚੋਲ ਕਰੋ
Advertisement
ਝਾਰਖੰਡ ‘ਚ 13 ਵਿਧਾਨਸਭਾ ਟੀਸਾਂ ‘ਤੇ ਪਹਿਲੇ ਗੇੜ ਦੀਆਂ ਚੋਣਾਂ
ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਪਹਿਲੇ ਗੇੜ ਦੀ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸਵੇਰੇ ਸ਼ੁਰੂ ਹੋ ਗਈ ਸੀ। ਇੱਥੇ ਦੁਪਹਿਰ ਇੱਕ ਵਜੇ ਤਕ 13 ਜ਼ਿਲ੍ਹਿਆਂ ‘ਚ ਕਰੀਬ 46% ਤਕ ਵੋਟਿੰਗ ਹੋਈ।
ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਪਹਿਲੇ ਗੇੜ ਦੀ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸਵੇਰੇ ਸ਼ੁਰੂ ਹੋ ਗਈ ਸੀ। ਇੱਥੇ ਦੁਪਹਿਰ ਇੱਕ ਵਜੇ ਤਕ 13 ਜ਼ਿਲ੍ਹਿਆਂ ‘ਚ ਕਰੀਬ 46% ਤਕ ਵੋਟਿੰਗ ਹੋਈ। ਚੋਣ ਕਮੀਸ਼ਨਰ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 11 ਵਜੇ ਤਕ ਚਤਰਾ ‘ਚ 29.32 ਫੀਸਦ, ਗੁਮਲਾ ‘ਚ 30.46%, ਬਿਸ਼ੁਨਪੁਰ ‘ਚ 29.51%, ਲੋਹਰਦਗਾ ‘ਚ 21.27 ਫੀਸਦ, ਮਜਿਨਕਾ ‘ਚ 22.17 ਫੀਸਦ, ਲਾਤੇਹਾਰ ‘ਚ 27%, ਪਾਂਕੀ ‘ਚ 26.50 ਫੀਸਦ ਵੋਟਿੰਗ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਵੋਟਰਾਂ ‘ਚ ਭਾਰੀ ਗਿਣਤੀ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕਰ ਲਿਖੀਆ, “ਝਾਰਖੰਡ ਵਿਧਾਨਸਭਾ ਚੋਣਾਂ ਲਈ ਅੱਜ ਮਤਦਾਨ ਦਾ ਪਹਿਲਾ ਗੇੜ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣਾ ਵੋਟ ਜ਼ਰੂਰ ਦੇਣ”।
ਦੱਸ ਦਈਏ ਕਿ ਝਾਰਖੰਡ ਦੀ 81 ਵਿਧਾਨਸਭਾ ਸੀਟਾਂ ਲਈ ਪੰਜ ਪੜਾਅ ‘ਚ ਮਤਦਾਨ ਹੋਣਾ ਹੈ। ਪਹਿਲੇ ਗੇੜ ਦੀ ਵੋਟਿੰਗ 30 ਨਵੰਬਰ ਨੂੰ ਦੂਜੇ ਗੇੜ ਦੀ ਵੋਟਿੰਗ 7 ਦਸੰਬਰ, ਤੀਝੇ ਗੇੜ ਦੀ ਚੋਣਾਂ 12 ਦਸੰਬਰ, ਚੌਥੇ ਗੇੜ ਦੀ ਚੋਣਾਂ 16 ਅਤੇ ਆਖਰੀ ਯਾਨੀ ਪੰਜਵੇਂ ਗੇੜ ‘ਚ ਚੋਣਾਂ 20 ਦਸੰਬਰ ਨੂੰ ਪੈਣਗੀਆਂ। ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਅੇਲਾਨੇ ਜਾਣਗੇ।झारखंड विधानसभा चुनाव के लिए आज मतदान का पहला चरण है। सभी मतदाताओं से मेरा अनुरोध है कि वे अपना वोट जरूर डालें। Phase 1 of the Jharkhand elections is in progress. I urge those whose constituencies go to the polls today to vote in large numbers & enrich the festival of democracy.
— Narendra Modi (@narendramodi) November 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement