ਚੰਡੀਗੜ੍ਹ: ਖੇਤੀ ਕਾਨੂੰਨਾਂ ਚੱਲ ਰਹੇ ਕਿਸਾਨ ਅੰਦੋਲਨ ਚ ਹੰਗਾਮੇ ਮਗਰੋਂ ਮੋਦੀ ਸਰਕਾਰ ਚੁਫੇਰਿਓਂ ਘਿਰ ਰਹੀ ਹੈ। ਕਿਸਾਨ ਲੀਡਰਾਂ ਦੇ ਨਾਲ-ਨਾਲ ਸਿਆਸੀ ਲੀਡਰ ਵੀ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਰਾਜਸੀ ਲਾਹੇ ਲਈ ਕਿਸਾਨਾ ਨੂੰ ਬਦਨਾਮ ਕਰ ਰਹੀ ਹੈ।
ਉਨ੍ਹਾਂ ਕਿਹਾ 'ਮੋਦੀ ਸਰਕਾਰ ਸ਼ਾਂਤਮਈ ਮਾਹੌਲ ਨੂੰ ਕੁੜੱਤਨ ਵਾਲੇ ਮਾਹੌਲ 'ਚ ਬਦਲ ਰਹੀ ਹੈ। ਲੋਕਾਂ ਨੂੰ ਲੜਾਉਣ ਦੀ ਥਾਂ ਕਿਸਾਨਾਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਇਸ ਸੰਘਰਸ਼ ਦੀ ਏਕਤਾ ਸਰਕਾਰ ਨੂੰ ਹਜ਼ਮ ਨਹੀਂ ਆ ਰਹੀ ਹੈ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਮੋਦੀ ਸਰਕਾਰ ਸਿਆਸੀ ਲਾਹੇ ਲਈ ਕਰ ਰਹੀ ਕਿਸਾਨਾਂ ਨੂੰ ਬਦਨਾਮ-ਚੰਦੂਮਾਜਰਾ
ਏਬੀਪੀ ਸਾਂਝਾ
Updated at:
29 Jan 2021 07:06 PM (IST)
'ਮੋਦੀ ਸਰਕਾਰ ਸ਼ਾਂਤਮਈ ਮਾਹੌਲ ਨੂੰ ਕੁੜੱਤਨ ਵਾਲੇ ਮਾਹੌਲ 'ਚ ਬਦਲ ਰਹੀ ਹੈ। ਲੋਕਾਂ ਨੂੰ ਲੜਾਉਣ ਦੀ ਥਾਂ ਕਿਸਾਨਾਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ।'
- - - - - - - - - Advertisement - - - - - - - - -