ਹੁਣ CISF ਨੂੰ ਪ੍ਰਾਈਵੇਟ ਕਰਨ ਦੀ ਤਿਆਰੀ! ਕਾਂਗਰਸ ਦੇ ਮੋਦੀ ਸਰਕਾਰ 'ਤੇ ਇਹ ਇਲਜ਼ਾਮ
ਮੋਦੀ ਸਰਕਾਰ ਹੁਣ ਫੌਜ ਦੀ ਭਰਤੀ ਮਗਰੋਂ CISF ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਇਲਜ਼ਾਮ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲ ਨੇ ਲਾਏ ਹਨ।ਉਨ੍ਹਾਂ ਇਸ ਸਬੰਧੀ ਇਕ ਟਵੀਟ ਕੀਤਾ ਹੈ।
ਚੰਡੀਗੜ੍ਹ: ਮੋਦੀ ਸਰਕਾਰ ਹੁਣ ਫੌਜ ਦੀ ਭਰਤੀ ਮਗਰੋਂ CISF ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਇਲਜ਼ਾਮ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲ ਨੇ ਲਾਏ ਹਨ।ਉਨ੍ਹਾਂ ਇਸ ਸਬੰਧੀ ਇਕ ਟਵੀਟ ਕੀਤਾ ਹੈ।
ਸੂਰਜੇਵਾਲ ਨੇ ਕਿਹਾ, "ਫੌਜ ਦੀ ਭਰਤੀ ਖਤਮ ਕਰਨ ਤੋਂ ਬਾਅਦ, ਹੁਣ #CISF ਵਰਗੀ ਬਹਾਦਰ ਫੋਰਸ ਨੂੰ ਵੀ ਤਾਲਾ ਲਾਉਣ ਦੀ ਤਿਆਰੀ। ਮੋਦੀ ਸਰਕਾਰ ਇੱਕ ਪਾਸੇ ਭਰਤੀ ਬੰਦ ਕਰਕੇ ਸਾਰੀਆਂ ਸੁਰੱਖਿਆ ਏਜੰਸੀਆਂ ਦੀਆਂ ਅਸਾਮੀਆਂ ਖਤਮ ਕਰਕੇ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੀ ਹੈ ਅਤੇ ਦੂਜੇ ਪਾਸੇ ਸੇਵਾ ਅਤੇ ਰੁਜ਼ਗਾਰ ਦੇ ਮੌਕੇ ਬੰਦ ਕਰ ਰਹੀ ਹੈ। ਤਾਲਾਬੰਦੀ ਭਾਜਪਾ ਦਾ ਕਿਰਦਾਰ ਹੈ।"
फ़ौज भर्ती ख़त्म करने के बाद अब #CISF जैसी जाबाँज फ़ोर्स पर भी ताला लगाने की तैयारी।
— Randeep Singh Surjewala (@rssurjewala) September 5, 2022
मोदी सरकार सब सुरक्षा एज़ैंसीयों की भर्ती बंद तथा पद ख़त्म कर एक और देश की सुरक्षा से खिलवाड़ कर रही है और दूसरी और राष्ट्र सेवा व रोज़गार के मौक़े बंद कर रही है।
तालाबंदी ही भाजपाई चरित्र है। pic.twitter.com/r82X0vwLO6
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :