ਪੜਚੋਲ ਕਰੋ

Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ

ਅਸੀਂ ਕਈ ਅਜਿਹੀਆਂ ਖ਼ਬਰਾ ਸੁਣਦੇ ਹਾਂ ਜਿੱਥੇ ਜਾਨਵਰਾਂ ਦੀ ਕੀਮਤ ਸੁਰਖੀਆਂ ਬਟੋਰਦੀ ਹੈ। ਧਨਬਾਦ ਤੋਂ ਵੀ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Goat Price Hike: ਅਸੀਂ ਕਈ ਅਜਿਹੀਆਂ ਖ਼ਬਰਾ ਸੁਣਦੇ ਹਾਂ ਜਿੱਥੇ ਜਾਨਵਰਾਂ ਦੀ ਕੀਮਤ ਸੁਰਖੀਆਂ ਬਟੋਰਦੀ ਹੈ। ਧਨਬਾਦ ਤੋਂ ਵੀ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੱਕਰੇ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ। ਉਂਝ ਇਸ ਬੱਕਰੇ ਦੀ ਕੀਮਤ 16 ਹਜ਼ਾਰ ਰੁਪਏ ਸੀ ਪਰ ਮੌਲਵੀ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਅਚਾਨਕ ਬੱਕਰੇ ਦੀ ਕੀਮਤ 'ਚ ਅਜਿਹਾ ਉਛਾਲ ਆ ਗਿਆ।

ਕੀ ਹੈ ਪੂਰਾ ਮਾਮਲਾ?
ਕੁਝ ਸਾਲ ਪਹਿਲਾਂ ਮਹੁਦਾ ਦੀ ਸਿੰਗਦਾ ਬਸਤੀ 'ਚ ਮਦਨੀ ਅੰਸਾਰੀ ਨੇ ਬਕਰੀਦ 'ਚ ਬਲੀ ਲਈ ਬੱਕਰਾ ਖਰੀਦਿਆ ਸੀ। ਅਚਾਨਕ ਇੱਕ ਦਿਨ ਉਹ ਬੱਕਰੇ ਨੂੰ ਨਹਾ ਰਿਹਾ ਸੀ। ਇਸੇ ਦੌਰਾਨ ਬੱਕਰੇ ਦੇ ਮਾਲਕ ਨੇ ਦੇਖਿਆ ਕਿ ਬੱਕਰੇ ਦੇ ਗਲੇ ਦੇ ਪਿਛਲੇ ਪਾਸੇ ਉਰਦੂ ਵਿੱਚ ਅੱਲ੍ਹਾ ਲਿਖਿਆ ਹੋਇਆ ਸੀ। ਉਸ ਨੇ ਇਸ ਬਾਰੇ ਕਈ ਮੌਲਵੀਆਂ ਨੂੰ ਉਹ ਬੱਕਰਾ ਦਿਖਾਇਆ।

ਸਾਰੇ ਮੌਲਵੀਆਂ ਨੇ ਪੁਸ਼ਟੀ ਕੀਤੀ ਕਿ ਉਰਦੂ ਵਿੱਚ ਲਿਖਿਆ ਹੈ। ਇਸ ਤੋਂ ਬਾਅਦ ਉਸ ਬੱਕਰੇ ਦੀ ਕੀਮਤ ਵਿੱਚ ਇੰਨਾ ਵੱਡਾ ਉਛਾਲ ਆਇਆ ਹੈ। ਬੱਕਰੇ ਦੇ ਮਾਲਕ ਨੇ ਇਸ ਦੀ ਕੀਮਤ 25 ਲੱਖ ਰੁਪਏ ਰੱਖੀ ਹੈ। ਕੁਝ ਖਰੀਦਦਾਰਾਂ ਨੇ 10 ਤੋਂ 12 ਲੱਖ ਰੁਪਏ ਦੇ ਕੇ ਬੱਕਰਾ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਤਾਂ ਬੱਕਰੇ ਦੇ ਮਾਲਕ ਨੇ ਦੱਸਿਆ ਕਿ ਇਸ ਬੱਕਰੇ ਤੋਂ ਜੋ ਵੀ ਕਮਾਈ ਹੋਵੇਗੀ, ਉਸ ਨਾਲ ਉਹ ਗਰੀਬ ਲੜਕੀਆਂ ਦੇ ਵਿਆਹ ਕਰੇਗਾ। ਤਾਂ ਜੋ ਇਸ ਪ੍ਰਭੂ ਦੇ ਦਿੱਤੇ ਧਨ ਨਾਲ ਉਹ ਕੋਈ ਚੰਗਾ ਕੰਮ ਕਰ ਸਕੇ।

ਲੋਕ ਇਸ ਨੂੰ ਇੱਕ ਚੰਗਾ ਸੰਕੇਤ ਮੰਨਦੇ
ਗਲੇ 'ਤੇ ਉਰਦੂ 'ਚ ਅੱਲ੍ਹਾ ਲਿਖਣ ਕਾਰਨ ਲੋਕ ਇਸ ਨੂੰ ਬਹੁਤ ਚੰਗਾ ਸੰਕੇਤ ਮੰਨ ਰਹੇ ਹਨ। ਇਹੀ ਕਾਰਨ ਹੈ ਕਿ ਆਸ-ਪਾਸ ਦੇ ਇਲਾਕੇ ਦੇ ਲੋਕ ਬੱਕਰੇ ਨੂੰ ਦੇਖਣ ਲਈ ਰੋਜ਼ਾਨਾ ਪਹੁੰਚ ਰਹੇ ਹਨ।

ਲੰਗੂਰ ਦੇ ਬੱਚੇ ਦੇ ਮੂੰਹ 'ਚ ਫਸ ਗਈ ਗੜਵੀ, ਬੇਵੱਸ ਮਾਂ 7 ਘੰਟੇ ਲੈ ਕੇ ਘੁੰਮਦੀ ਰਹੀ... ਇਸ ਤਰ੍ਹਾਂ ਬਚੀ ਜਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ

PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ

for smartphones
and tablets

ਵੀਡੀਓਜ਼

Sunil Jakhar| ਜਾਖੜ ਦਾ ਪੰਜਾਬ ਕਾਂਗਰਸ 'ਤੇ ਵੱਡਾ ਇਲਜ਼ਾਮPrarineeti Getting great response for her Character in Chamkila | ਪਰਿਣੀਤੀ ਨੂੰ ਮਿਲ ਰਹੀ ਤਾਰੀਫ,  ਸੱਚੀ ਚਮਕੀਲੇ ਦੀ ਅਮਰਜੋਤ ਬਣੀ ਪਰਿਨੀਤੀSunil Jakhar| ਅਕਾਲੀ ਦਲ ਨਾਲ ਤੋੜ-ਵਿਛੋੜੇ 'ਤੇ ਬੋਲੇ ਜਾਖੜSunil Jakhar| 'ਨੋਟਾਂ ਦੇ ਟਰੱਕ'-'ਬੰਬ ਵਾਲੀਆਂ ਸੜਕਾਂ', ਜਾਖੜ ਨੇ ਘੇਰੇ ਸੁਖਬੀਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ
PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ
Punjab Election: ਮੋਗਾ 'ਚ ਹੰਸਰਾਜ ਹੰਸ ਦਾ ਵਿਰੋਧ, ਪੁਲਿਸ ਨੇ ਹਿਰਾਸਤ 'ਚ ਲਏ ਪ੍ਰਦਰਸ਼ਨਕਾਰੀ ਕਿਸਾਨ

Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ

Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider

Embed widget