ਪੜਚੋਲ ਕਰੋ

ਸ਼ਰੀਰ ਦੇ ਪਸੀਨੇ ਨਾਲ ਮਾਲਸ਼ ਕਰ ਚਿਹਰਾ ਚਮਕਾਉਂਦੇ ਨੇ ਮੋਦੀ, ਖੁਦ ਕੀਤਾ ਖੁਲਾਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਐਵਾਰਡ 2020' ਦੇ 49 ਬਾਲ ਜੇਤੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਕੰਮ ਕੀਤਾ ਹੈ, ਇਹ ਕਰਨ ਦੀ ਗੱਲ ਤਾਂ ਛੱਡ ਦਿਓ, ਵੱਡੇ-ਵੱਡੇ ਲੋਕਾਂ ਦਾ ਇਹ ਸੋਚ ਕਿ ਹੀ ਪਸੀਨਾ ਨਿਕਲ ਜਾਂਦਾ ਹੈ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਐਵਾਰਡ 2020' ਦੇ 49 ਬਾਲ ਜੇਤੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਕੰਮ ਕੀਤਾ ਹੈ, ਇਹ ਕਰਨ ਦੀ ਗੱਲ ਤਾਂ ਛੱਡ ਦਿਓ, ਵੱਡੇ-ਵੱਡੇ ਲੋਕਾਂ ਦਾ ਇਹ ਸੋਚ ਕਿ ਹੀ ਪਸੀਨਾ ਨਿਕਲ ਜਾਂਦਾ ਹੈ। ਪੀਐਮ ਮੋਦੀ ਨੇ ਕਿਹਾ, “ਬਹੁਤ ਸਾਲ ਪਹਿਲਾਂ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਚਿਹਰਾ ਇੰਨਾ ਚਮਕਦਾ ਕਿਉਂ ਹੈ? ਇਸ 'ਤੇ ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਇੰਨੀ ਮਹਿਨਤ ਕਰਦਾ ਹਾਂ ਕਿ ਮੇਰੇ ਸ਼ਰੀਰ ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ ਅਤੇ ਮੈਂ ਉਸੇ ਪਸੀਨੇ ਨਾਲ ਮਾਲਸ਼ ਕਰਦਾ ਹਾਂ, ਤਾਂ ਮੇਰਾ ਚਿਹਰਾ ਚਮਕਦਾ ਹੈ।" ਦੱਸ ਦਈਏ ਕਿ ਹਰ ਸਾਲ ਸਰਕਾਰ ਬੱਚਿਆਂ ਨੂੰ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੰਦੀ ਹੈ। ਉਹ ਬੱਚੇ ਜਿਨ੍ਹਾਂ ਨੇ ਨਵੀਨਤਾ, ਬੌਧਿਕ ਪ੍ਰਾਪਤੀਆਂ, ਸਮਾਜ ਸੇਵਾ, ਕਲਾ ਅਤੇ ਸਭਿਆਚਾਰ, ਖੇਡਾਂ ਅਤੇ ਬਹਾਦੁਰੀ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਇਸ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਾਲੰਦਾ ਦੇ ਸ਼ੀਤਲਾ ਮਾਤਾ ਮੰਦਿਰ 'ਚ ਮੱਚੀ ਭਗਦੜ, 8 ਦੀ ਮੌਤ, 10-12 ਸ਼ਰਧਾਲੂ ਹੋਏ ਜ਼ਖ਼ਮੀ; ਮੱਚੀ ਹਾਹਾਕਾਰ
ਨਾਲੰਦਾ ਦੇ ਸ਼ੀਤਲਾ ਮਾਤਾ ਮੰਦਿਰ 'ਚ ਮੱਚੀ ਭਗਦੜ, 8 ਦੀ ਮੌਤ, 10-12 ਸ਼ਰਧਾਲੂ ਹੋਏ ਜ਼ਖ਼ਮੀ; ਮੱਚੀ ਹਾਹਾਕਾਰ
Congress Party: ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਹਾਈਵੇ 'ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ! 1 ਅਪ੍ਰੈਲ ਤੋਂ ਵੱਧ ਜਾਵੇਗੀ FASTag ਐਨੂਅਲ ਪਾਸ ਦੀ ਫੀਸ
ਹਾਈਵੇ 'ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ! 1 ਅਪ੍ਰੈਲ ਤੋਂ ਵੱਧ ਜਾਵੇਗੀ FASTag ਐਨੂਅਲ ਪਾਸ ਦੀ ਫੀਸ
Embed widget